ਉਤਪਤ 29:33 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 33 ਉਹ ਫਿਰ ਗਰਭਵਤੀ ਹੋਈ ਅਤੇ ਉਸ ਨੇ ਇਕ ਪੁੱਤਰ ਨੂੰ ਜਨਮ ਦਿੱਤਾ ਅਤੇ ਕਿਹਾ: “ਕਿਉਂਕਿ ਯਹੋਵਾਹ ਨੇ ਮੇਰੀ ਦੁਹਾਈ ਸੁਣੀ ਹੈ ਕਿ ਮੇਰਾ ਪਤੀ ਮੈਨੂੰ ਪਿਆਰ ਨਹੀਂ ਕਰਦਾ, ਇਸ ਲਈ ਉਸ ਨੇ ਇਹ ਪੁੱਤਰ ਵੀ ਮੇਰੀ ਝੋਲ਼ੀ ਪਾਇਆ ਹੈ।” ਉਸ ਨੇ ਉਸ ਦਾ ਨਾਂ ਸ਼ਿਮਓਨ*+ ਰੱਖਿਆ। ਉਤਪਤ 46:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਸ਼ਿਮਓਨ+ ਦੇ ਪੁੱਤਰ ਸਨ ਯਮੂਏਲ, ਯਾਮੀਨ, ਓਹਦ, ਯਾਕੀਨ, ਸੋਹਰ ਅਤੇ ਸ਼ਾਊਲ+ ਜੋ ਇਕ ਕਨਾਨੀ ਤੀਵੀਂ ਦਾ ਪੁੱਤਰ ਸੀ। ਗਿਣਤੀ 2:12, 13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਰਊਬੇਨ ਦੇ ਗੋਤ ਦੇ ਇਕ ਪਾਸੇ ਸ਼ਿਮਓਨ ਦਾ ਗੋਤ ਤੰਬੂ ਲਾਵੇਗਾ। ਸ਼ਿਮਓਨ ਦੇ ਪੁੱਤਰਾਂ ਦਾ ਮੁਖੀ ਸੂਰੀਸ਼ਦਾਈ ਦਾ ਪੁੱਤਰ ਸ਼ਲੁਮੀਏਲ ਹੈ।+ 13 ਉਸ ਦੇ ਫ਼ੌਜੀਆਂ ਦੀ ਗਿਣਤੀ 59,300 ਹੈ।+
33 ਉਹ ਫਿਰ ਗਰਭਵਤੀ ਹੋਈ ਅਤੇ ਉਸ ਨੇ ਇਕ ਪੁੱਤਰ ਨੂੰ ਜਨਮ ਦਿੱਤਾ ਅਤੇ ਕਿਹਾ: “ਕਿਉਂਕਿ ਯਹੋਵਾਹ ਨੇ ਮੇਰੀ ਦੁਹਾਈ ਸੁਣੀ ਹੈ ਕਿ ਮੇਰਾ ਪਤੀ ਮੈਨੂੰ ਪਿਆਰ ਨਹੀਂ ਕਰਦਾ, ਇਸ ਲਈ ਉਸ ਨੇ ਇਹ ਪੁੱਤਰ ਵੀ ਮੇਰੀ ਝੋਲ਼ੀ ਪਾਇਆ ਹੈ।” ਉਸ ਨੇ ਉਸ ਦਾ ਨਾਂ ਸ਼ਿਮਓਨ*+ ਰੱਖਿਆ।
12 ਰਊਬੇਨ ਦੇ ਗੋਤ ਦੇ ਇਕ ਪਾਸੇ ਸ਼ਿਮਓਨ ਦਾ ਗੋਤ ਤੰਬੂ ਲਾਵੇਗਾ। ਸ਼ਿਮਓਨ ਦੇ ਪੁੱਤਰਾਂ ਦਾ ਮੁਖੀ ਸੂਰੀਸ਼ਦਾਈ ਦਾ ਪੁੱਤਰ ਸ਼ਲੁਮੀਏਲ ਹੈ।+ 13 ਉਸ ਦੇ ਫ਼ੌਜੀਆਂ ਦੀ ਗਿਣਤੀ 59,300 ਹੈ।+