ਲੇਵੀਆਂ 18:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 “‘ਤੂੰ ਆਪਣੇ ਗੁਆਂਢੀ* ਦੀ ਪਤਨੀ ਨਾਲ ਸਰੀਰਕ ਸੰਬੰਧ ਨਾ ਬਣਾਈਂ। ਇਸ ਤਰ੍ਹਾਂ ਕਰਨ ਨਾਲ ਤੂੰ ਅਸ਼ੁੱਧ ਹੋ ਜਾਵੇਂਗਾ।+ ਬਿਵਸਥਾ ਸਾਰ 5:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 “‘ਤੂੰ ਹਰਾਮਕਾਰੀ ਨਾ ਕਰ।+