-
ਜ਼ਬੂਰ 31:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਆਪਣੇ ਚਿਹਰੇ ਦਾ ਨੂਰ ਆਪਣੇ ਸੇਵਕ ʼਤੇ ਚਮਕਾ।+
ਆਪਣੇ ਅਟੱਲ ਪਿਆਰ ਕਰਕੇ ਮੈਨੂੰ ਬਚਾ।
-
-
ਜ਼ਬੂਰ 67:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
67 ਪਰਮੇਸ਼ੁਰ ਸਾਡੇ ʼਤੇ ਮਿਹਰ ਕਰੇਗਾ ਅਤੇ ਸਾਨੂੰ ਬਰਕਤ ਦੇਵੇਗਾ;
ਉਹ ਆਪਣੇ ਚਿਹਰੇ ਦਾ ਨੂਰ ਸਾਡੇ ਉੱਤੇ ਚਮਕਾਏਗਾ+ (ਸਲਹ)
-