ਉਤਪਤ 43:29 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 29 ਜਦੋਂ ਯੂਸੁਫ਼ ਨੇ ਆਪਣੇ ਸਕੇ ਭਰਾ ਬਿਨਯਾਮੀਨ+ ਨੂੰ ਦੇਖਿਆ, ਤਾਂ ਉਸ ਨੇ ਪੁੱਛਿਆ: “ਕੀ ਇਹੀ ਤੁਹਾਡਾ ਸਭ ਤੋਂ ਛੋਟਾ ਭਰਾ ਹੈ ਜਿਸ ਬਾਰੇ ਤੁਸੀਂ ਮੈਨੂੰ ਪਿਛਲੀ ਵਾਰ ਦੱਸਿਆ ਸੀ?”+ ਫਿਰ ਉਸ ਨੇ ਬਿਨਯਾਮੀਨ ਨੂੰ ਕਿਹਾ: “ਮੇਰੇ ਪੁੱਤਰ, ਪਰਮੇਸ਼ੁਰ ਤੇਰੇ ʼਤੇ ਮਿਹਰ ਕਰੇ!” ਉਤਪਤ 46:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਬਿਨਯਾਮੀਨ ਦੇ ਪੁੱਤਰ+ ਸਨ ਬੇਲਾ, ਬਕਰ, ਅਸ਼ਬੇਲ, ਗੇਰਾ,+ ਨਾਮਾਨ, ਏਹੀ, ਰੋਸ਼, ਮੁਫੀਮ, ਹੁੱਪੀਮ+ ਅਤੇ ਅਰਦ।+ ਗਿਣਤੀ 2:22, 23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਇਫ਼ਰਾਈਮ ਦੇ ਗੋਤ ਦੇ ਦੂਜੇ ਪਾਸੇ ਬਿਨਯਾਮੀਨ ਦਾ ਗੋਤ ਤੰਬੂ ਲਾਵੇਗਾ; ਬਿਨਯਾਮੀਨ ਦੇ ਪੁੱਤਰਾਂ ਦਾ ਮੁਖੀ ਗਿਦਓਨੀ ਦਾ ਪੁੱਤਰ ਅਬੀਦਾਨ ਹੈ।+ 23 ਉਸ ਦੇ ਫ਼ੌਜੀਆਂ ਦੀ ਗਿਣਤੀ 35,400 ਹੈ।+
29 ਜਦੋਂ ਯੂਸੁਫ਼ ਨੇ ਆਪਣੇ ਸਕੇ ਭਰਾ ਬਿਨਯਾਮੀਨ+ ਨੂੰ ਦੇਖਿਆ, ਤਾਂ ਉਸ ਨੇ ਪੁੱਛਿਆ: “ਕੀ ਇਹੀ ਤੁਹਾਡਾ ਸਭ ਤੋਂ ਛੋਟਾ ਭਰਾ ਹੈ ਜਿਸ ਬਾਰੇ ਤੁਸੀਂ ਮੈਨੂੰ ਪਿਛਲੀ ਵਾਰ ਦੱਸਿਆ ਸੀ?”+ ਫਿਰ ਉਸ ਨੇ ਬਿਨਯਾਮੀਨ ਨੂੰ ਕਿਹਾ: “ਮੇਰੇ ਪੁੱਤਰ, ਪਰਮੇਸ਼ੁਰ ਤੇਰੇ ʼਤੇ ਮਿਹਰ ਕਰੇ!”
22 ਇਫ਼ਰਾਈਮ ਦੇ ਗੋਤ ਦੇ ਦੂਜੇ ਪਾਸੇ ਬਿਨਯਾਮੀਨ ਦਾ ਗੋਤ ਤੰਬੂ ਲਾਵੇਗਾ; ਬਿਨਯਾਮੀਨ ਦੇ ਪੁੱਤਰਾਂ ਦਾ ਮੁਖੀ ਗਿਦਓਨੀ ਦਾ ਪੁੱਤਰ ਅਬੀਦਾਨ ਹੈ।+ 23 ਉਸ ਦੇ ਫ਼ੌਜੀਆਂ ਦੀ ਗਿਣਤੀ 35,400 ਹੈ।+