-
ਗਿਣਤੀ 2:33ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
33 ਪਰ ਇਜ਼ਰਾਈਲੀਆਂ ਦੀ ਸੂਚੀ ਵਿਚ ਲੇਵੀਆਂ ਦੇ ਨਾਂ ਦਰਜ ਨਹੀਂ ਕੀਤੇ ਗਏ,+ ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
-
-
ਗਿਣਤੀ 26:63, 64ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
63 ਮੂਸਾ ਅਤੇ ਪੁਜਾਰੀ ਅਲਆਜ਼ਾਰ ਨੇ ਯਰੀਹੋ ਨੇੜੇ ਯਰਦਨ ਦਰਿਆ ਕੋਲ ਮੋਆਬ ਦੀ ਉਜਾੜ ਵਿਚ ਉਨ੍ਹਾਂ ਸਾਰੇ ਇਜ਼ਰਾਈਲੀਆਂ ਦੇ ਨਾਂ ਸੂਚੀ ਵਿਚ ਦਰਜ ਕੀਤੇ। 64 ਪਰ ਇਸ ਸੂਚੀ ਵਿਚ ਉਨ੍ਹਾਂ ਆਦਮੀਆਂ ਵਿੱਚੋਂ ਕਿਸੇ ਦਾ ਵੀ ਨਾਂ ਨਹੀਂ ਸੀ ਜਿਨ੍ਹਾਂ ਦੀ ਗਿਣਤੀ ਸੀਨਈ ਦੀ ਉਜਾੜ ਵਿਚ ਮੂਸਾ ਤੇ ਪੁਜਾਰੀ ਹਾਰੂਨ ਨੇ ਕੀਤੀ ਸੀ+
-