ਗਿਣਤੀ 7:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਜਿਸ ਦਿਨ ਵੇਦੀ ʼਤੇ ਪਵਿੱਤਰ ਤੇਲ ਪਾਇਆ ਗਿਆ ਤੇ ਇਸ ਦਾ ਉਦਘਾਟਨ*+ ਕੀਤਾ ਗਿਆ, ਉਸ ਦਿਨ ਸਾਰੇ ਮੁਖੀ ਆਪਣੀ ਭੇਟ ਲਿਆਏ। ਜਦੋਂ ਸਾਰੇ ਮੁਖੀਆਂ ਨੇ ਵੇਦੀ ਦੇ ਸਾਮ੍ਹਣੇ ਆਪਣੀ-ਆਪਣੀ ਭੇਟ ਲਿਆਂਦੀ, ਅਜ਼ਰਾ 2:68 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 68 ਜਦੋਂ ਉਹ ਯਰੂਸ਼ਲਮ ਵਿਚ ਯਹੋਵਾਹ ਦੇ ਭਵਨ ਪਹੁੰਚੇ, ਤਾਂ ਪਿਤਾਵਾਂ ਦੇ ਘਰਾਣਿਆਂ ਦੇ ਕੁਝ ਮੁਖੀਆਂ ਨੇ ਸੱਚੇ ਪਰਮੇਸ਼ੁਰ ਦੇ ਭਵਨ ਲਈ ਆਪਣੀ ਇੱਛਾ ਨਾਲ ਭੇਟਾਂ ਦਿੱਤੀਆਂ+ ਤਾਂਕਿ ਇਸ ਨੂੰ ਉਸੇ ਜਗ੍ਹਾ ʼਤੇ ਦੁਬਾਰਾ ਬਣਾਇਆ ਜਾ ਸਕੇ* ਜਿੱਥੇ ਇਹ ਪਹਿਲਾਂ ਸੀ।+
10 ਜਿਸ ਦਿਨ ਵੇਦੀ ʼਤੇ ਪਵਿੱਤਰ ਤੇਲ ਪਾਇਆ ਗਿਆ ਤੇ ਇਸ ਦਾ ਉਦਘਾਟਨ*+ ਕੀਤਾ ਗਿਆ, ਉਸ ਦਿਨ ਸਾਰੇ ਮੁਖੀ ਆਪਣੀ ਭੇਟ ਲਿਆਏ। ਜਦੋਂ ਸਾਰੇ ਮੁਖੀਆਂ ਨੇ ਵੇਦੀ ਦੇ ਸਾਮ੍ਹਣੇ ਆਪਣੀ-ਆਪਣੀ ਭੇਟ ਲਿਆਂਦੀ,
68 ਜਦੋਂ ਉਹ ਯਰੂਸ਼ਲਮ ਵਿਚ ਯਹੋਵਾਹ ਦੇ ਭਵਨ ਪਹੁੰਚੇ, ਤਾਂ ਪਿਤਾਵਾਂ ਦੇ ਘਰਾਣਿਆਂ ਦੇ ਕੁਝ ਮੁਖੀਆਂ ਨੇ ਸੱਚੇ ਪਰਮੇਸ਼ੁਰ ਦੇ ਭਵਨ ਲਈ ਆਪਣੀ ਇੱਛਾ ਨਾਲ ਭੇਟਾਂ ਦਿੱਤੀਆਂ+ ਤਾਂਕਿ ਇਸ ਨੂੰ ਉਸੇ ਜਗ੍ਹਾ ʼਤੇ ਦੁਬਾਰਾ ਬਣਾਇਆ ਜਾ ਸਕੇ* ਜਿੱਥੇ ਇਹ ਪਹਿਲਾਂ ਸੀ।+