ਗਿਣਤੀ 3:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 “ਦੇਖ! ਮੈਂ ਇਜ਼ਰਾਈਲੀਆਂ ਦੇ ਸਾਰੇ ਜੇਠਿਆਂ* ਦੀ ਜਗ੍ਹਾ ਲੇਵੀਆਂ ਨੂੰ ਲੈਂਦਾ ਹਾਂ+ ਅਤੇ ਸਾਰੇ ਲੇਵੀ ਮੇਰੇ ਹੋਣਗੇ।