- 
	                        
            
            2 ਇਤਿਹਾਸ 30:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
- 
                            - 
                                        2 ਪਰ ਰਾਜੇ, ਉਸ ਦੇ ਹਾਕਮਾਂ ਅਤੇ ਯਰੂਸ਼ਲਮ ਵਿਚ ਸਾਰੀ ਮੰਡਲੀ ਨੇ ਦੂਸਰੇ ਮਹੀਨੇ ਵਿਚ ਪਸਾਹ ਮਨਾਉਣ ਦਾ ਫ਼ੈਸਲਾ ਕੀਤਾ।+ 
 
- 
                                        
- 
	                        
            
            2 ਇਤਿਹਾਸ 30:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
- 
                            - 
                                        15 ਫਿਰ ਦੂਸਰੇ ਮਹੀਨੇ ਦੀ 14 ਤਾਰੀਖ਼ ਨੂੰ ਉਨ੍ਹਾਂ ਨੇ ਪਸਾਹ ਦੀ ਬਲ਼ੀ ਨੂੰ ਵੱਢਿਆ। ਪੁਜਾਰੀ ਅਤੇ ਲੇਵੀ ਸ਼ਰਮਿੰਦਾ ਹੋਏ, ਇਸ ਲਈ ਉਨ੍ਹਾਂ ਨੇ ਆਪਣੇ ਆਪ ਨੂੰ ਸ਼ੁੱਧ ਕੀਤਾ ਤੇ ਉਹ ਯਹੋਵਾਹ ਦੇ ਭਵਨ ਵਿਚ ਹੋਮ-ਬਲ਼ੀਆਂ ਲੈ ਕੇ ਆਏ। 
 
-