-
ਕੂਚ 40:34ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
34 ਬੱਦਲ ਮੰਡਲੀ ਦੇ ਤੰਬੂ ਉੱਤੇ ਛਾਉਣ ਲੱਗਾ ਅਤੇ ਡੇਰਾ ਯਹੋਵਾਹ ਦੀ ਮਹਿਮਾ ਨਾਲ ਭਰ ਗਿਆ।+
-
-
ਕੂਚ 40:38ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
38 ਦਿਨੇ ਤੰਬੂ ਉੱਤੇ ਯਹੋਵਾਹ ਦਾ ਬੱਦਲ ਠਹਿਰਿਆ ਰਹਿੰਦਾ ਸੀ ਅਤੇ ਰਾਤ ਨੂੰ ਅੱਗ ਇਸ ਉੱਤੇ ਠਹਿਰਦੀ ਸੀ। ਪੂਰੇ ਸਫ਼ਰ ਦੌਰਾਨ ਇਜ਼ਰਾਈਲੀਆਂ ਦੀਆਂ ਨਜ਼ਰਾਂ ਸਾਮ੍ਹਣੇ ਇਸੇ ਤਰ੍ਹਾਂ ਹੁੰਦਾ ਰਿਹਾ।+
-