-
ਗਿਣਤੀ 10:11-13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਦੂਸਰੇ ਸਾਲ ਦੇ ਦੂਸਰੇ ਮਹੀਨੇ ਦੀ 20 ਤਾਰੀਖ਼ ਨੂੰ+ ਬੱਦਲ ਗਵਾਹੀ ਦੇ ਡੇਰੇ ਤੋਂ ਹਟ ਗਿਆ।+ 12 ਇਸ ਲਈ ਇਜ਼ਰਾਈਲੀ ਸੀਨਈ ਦੀ ਉਜਾੜ ਤੋਂ ਉਸੇ ਤਰਤੀਬ ਵਿਚ ਤੁਰ ਪਏ ਜਿਸ ਤਰਤੀਬ ਵਿਚ ਉਨ੍ਹਾਂ ਨੂੰ ਜਾਣ ਲਈ ਕਿਹਾ ਗਿਆ ਸੀ।+ ਬੱਦਲ ਜਾ ਕੇ ਪਾਰਾਨ ਦੀ ਉਜਾੜ ਵਿਚ ਠਹਿਰ ਗਿਆ।+ 13 ਉਦੋਂ ਇਜ਼ਰਾਈਲੀ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਪਹਿਲੀ ਵਾਰ ਇਸ ਤਰਤੀਬ ਵਿਚ ਗਏ ਸਨ, ਜਿਵੇਂ ਯਹੋਵਾਹ ਨੇ ਮੂਸਾ ਰਾਹੀਂ ਹੁਕਮ ਦਿੱਤਾ ਸੀ।+
-