-
ਕੂਚ 40:36ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
36 ਸਫ਼ਰ ਦੌਰਾਨ ਜਦੋਂ ਬੱਦਲ ਡੇਰੇ ਤੋਂ ਉੱਪਰ ਉੱਠਦਾ ਸੀ, ਤਾਂ ਇਜ਼ਰਾਈਲੀ ਆਪਣਾ ਬੋਰੀਆ-ਬਿਸਤਰਾ ਬੰਨ੍ਹ ਕੇ ਅੱਗੇ ਤੁਰ ਪੈਂਦੇ ਸਨ।+
-
-
ਜ਼ਬੂਰ 78:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਦਿਨ ਵੇਲੇ ਉਸ ਨੇ ਬੱਦਲ ਨਾਲ ਉਨ੍ਹਾਂ ਦੀ ਅਗਵਾਈ ਕੀਤੀ
ਅਤੇ ਪੂਰੀ ਰਾਤ ਅੱਗ ਦੀ ਰੌਸ਼ਨੀ ਨਾਲ।+
-