ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਗਿਣਤੀ 2:17
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 17 “ਜਦੋਂ ਮੰਡਲੀ ਦੇ ਤੰਬੂ ਨੂੰ ਇਕ ਥਾਂ ਤੋਂ ਦੂਜੀ ਥਾਂ ਲਿਜਾਇਆ ਜਾਵੇਗਾ,+ ਤਾਂ ਲੇਵੀਆਂ ਦਾ ਦਲ ਦੂਸਰੇ ਦਲਾਂ ਦੇ ਵਿਚਕਾਰ ਹੋਵੇ।

      “ਤਿੰਨ ਗੋਤਾਂ ਵਾਲਾ ਹਰ ਦਲ ਛਾਉਣੀ ਵਿਚ ਜਿਸ ਤਰਤੀਬ ਵਿਚ ਤੰਬੂ ਲਾਵੇਗਾ, ਉਸੇ ਤਰਤੀਬ ਵਿਚ ਉਹ ਸਫ਼ਰ ਕਰੇ+ ਅਤੇ ਕਾਫ਼ਲੇ ਵਿਚ ਹਰ ਕੋਈ ਆਪੋ-ਆਪਣੀ ਜਗ੍ਹਾ ਰਹੇ।

  • ਗਿਣਤੀ 3:23
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 23 ਗੇਰਸ਼ੋਨੀਆਂ ਦੇ ਪਰਿਵਾਰਾਂ ਨੇ ਪੱਛਮ ਵਿਚ ਡੇਰੇ ਦੇ ਪਿਛਲੇ ਪਾਸੇ ਆਪਣੇ ਤੰਬੂ ਲਾਏ ਸਨ।+

  • ਗਿਣਤੀ 3:29
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 29 ਕਹਾਥ ਦੇ ਪੁੱਤਰਾਂ ਦੇ ਪਰਿਵਾਰਾਂ ਨੇ ਡੇਰੇ ਦੇ ਦੱਖਣ ਵਿਚ ਤੰਬੂ ਲਾਏ ਸਨ।+

  • ਗਿਣਤੀ 3:35
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 35 ਮਰਾਰੀਆਂ ਦੇ ਪਿਉ-ਦਾਦਿਆਂ ਦੇ ਘਰਾਣੇ ਦਾ ਮੁਖੀ ਅਬੀਹੈਲ ਦਾ ਪੁੱਤਰ ਸੂਰੀਏਲ ਸੀ। ਉਨ੍ਹਾਂ ਨੇ ਡੇਰੇ ਦੇ ਉੱਤਰ ਵਿਚ ਤੰਬੂ ਲਾਏ ਸਨ।+

  • ਗਿਣਤੀ 3:38
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 38 ਮੂਸਾ, ਹਾਰੂਨ ਅਤੇ ਉਸ ਦੇ ਪੁੱਤਰਾਂ ਨੇ ਪੂਰਬ ਵਿਚ ਸੂਰਜ ਦੇ ਚੜ੍ਹਦੇ ਪਾਸੇ ਵੱਲ ਮੰਡਲੀ ਦੇ ਤੰਬੂ ਦੇ ਸਾਮ੍ਹਣੇ ਆਪਣੇ ਤੰਬੂ ਲਾਏ ਸਨ। ਉਨ੍ਹਾਂ ਨੇ ਪਵਿੱਤਰ ਸਥਾਨ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਨਿਭਾ ਕੇ ਇਜ਼ਰਾਈਲੀਆਂ ਪ੍ਰਤੀ ਆਪਣਾ ਫ਼ਰਜ਼ ਪੂਰਾ ਕਰਨਾ ਸੀ। ਜੇ ਕੋਈ* ਡੇਰੇ ਦੇ ਨੇੜੇ ਆਉਂਦਾ ਸੀ ਜਿਸ ਨੂੰ ਅਧਿਕਾਰ ਨਹੀਂ ਸੀ, ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਣਾ ਸੀ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ