-
ਗਿਣਤੀ 7:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਤਾਂ ਇਜ਼ਰਾਈਲ ਦੇ ਮੁਖੀ+ ਭੇਟ ਲੈ ਕੇ ਆਏ। ਇਹ ਮੁਖੀ ਆਪੋ-ਆਪਣੇ ਗੋਤਾਂ ਦੇ ਆਗੂ ਸਨ ਅਤੇ ਇਨ੍ਹਾਂ ਦੀ ਨਿਗਰਾਨੀ ਅਧੀਨ ਮਰਦਮਸ਼ੁਮਾਰੀ ਦਾ ਕੰਮ ਕੀਤਾ ਗਿਆ ਸੀ।
-
-
ਬਿਵਸਥਾ ਸਾਰ 5:23ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 “ਪਰ ਜਦੋਂ ਪਹਾੜ ʼਤੇ ਅੱਗ ਬਲ਼ ਰਹੀ ਸੀ, ਤਾਂ ਜਿਉਂ ਹੀ ਤੁਸੀਂ ਹਨੇਰੇ ਵਿੱਚੋਂ ਆਵਾਜ਼ ਸੁਣੀ,+ ਤਾਂ ਤੁਹਾਡੇ ਗੋਤਾਂ ਦੇ ਸਾਰੇ ਮੁਖੀ ਅਤੇ ਬਜ਼ੁਰਗ ਮੇਰੇ ਕੋਲ ਆਏ।
-