- 
	                        
            
            1 ਇਤਿਹਾਸ 15:24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
- 
                            - 
                                        24 ਪੁਜਾਰੀ ਸ਼ਬਨਯਾਹ, ਯੋਸ਼ਾਫਾਟ, ਨਥਨੀਏਲ, ਅਮਾਸਾਈ, ਜ਼ਕਰਯਾਹ, ਬਨਾਯਾਹ ਅਤੇ ਅਲੀਅਜ਼ਰ ਨੇ ਸੱਚੇ ਪਰਮੇਸ਼ੁਰ ਦੇ ਸੰਦੂਕ ਅੱਗੇ ਉੱਚੀ-ਉੱਚੀ ਤੁਰ੍ਹੀਆਂ ਵਜਾਈਆਂ+ ਅਤੇ ਓਬੇਦ-ਅਦੋਮ ਤੇ ਯਿਹਯਾਹ ਵੀ ਸੰਦੂਕ ਦੇ ਕੋਲ ਦਰਬਾਨਾਂ ਵਜੋਂ ਸੇਵਾ ਕਰਦੇ ਸਨ। 
 
- 
                                        
- 
	                        
            
            1 ਇਤਿਹਾਸ 16:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
- 
                            - 
                                        6 ਅਤੇ ਬਨਾਯਾਹ ਤੇ ਯਹਜ਼ੀਏਲ ਪੁਜਾਰੀ ਸੱਚੇ ਪਰਮੇਸ਼ੁਰ ਦੇ ਇਕਰਾਰ ਦੇ ਸੰਦੂਕ ਅੱਗੇ ਬਾਕਾਇਦਾ ਤੁਰ੍ਹੀਆਂ ਵਜਾਉਂਦੇ ਸਨ। 
 
- 
                                        
- 
	                        
            
            2 ਇਤਿਹਾਸ 29:26ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
- 
                            - 
                                        26 ਇਸ ਲਈ ਲੇਵੀ ਦਾਊਦ ਦੇ ਸਾਜ਼ ਲੈ ਕੇ ਅਤੇ ਪੁਜਾਰੀ ਤੁਰ੍ਹੀਆਂ ਲੈ ਕੇ ਖੜ੍ਹੇ ਸਨ।+ 
 
- 
                                        
- 
	                        
            
            ਨਹਮਯਾਹ 12:41ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
- 
                            - 
                                        41 ਅਤੇ ਪੁਜਾਰੀ ਅਲਯਾਕੀਮ, ਮਾਸੇਯਾਹ, ਮਿਨਯਾਮੀਨ, ਮੀਕਾਯਾਹ, ਅਲਯੋਏਨਾਈ, ਜ਼ਕਰਯਾਹ ਅਤੇ ਹਨਨਯਾਹ ਤੁਰ੍ਹੀਆਂ ਫੜੀ ਖੜ੍ਹੇ ਸਨ, 
 
-