ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 1 ਇਤਿਹਾਸ 15:28
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 28 ਸਾਰੇ ਇਜ਼ਰਾਈਲੀ ਖ਼ੁਸ਼ੀ ਨਾਲ ਜੈਕਾਰੇ ਲਾਉਂਦੇ ਹੋਏ+ ਤੇ ਨਰਸਿੰਗਾ, ਤੁਰ੍ਹੀਆਂ ਤੇ ਛੈਣੇ ਵਜਾਉਂਦੇ ਹੋਏ+ ਅਤੇ ਉੱਚੀ-ਉੱਚੀ ਤਾਰਾਂ ਵਾਲੇ ਸਾਜ਼ ਤੇ ਰਬਾਬਾਂ ਵਜਾਉਂਦੇ ਹੋਏ ਯਹੋਵਾਹ ਦੇ ਇਕਰਾਰ ਦੇ ਸੰਦੂਕ ਨੂੰ ਲਿਆ ਰਹੇ ਸਨ।+

  • 2 ਇਤਿਹਾਸ 5:12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਤਾਂ ਆਸਾਫ਼,+ ਹੇਮਾਨ,+ ਯਦੂਥੂਨ+ ਅਤੇ ਉਨ੍ਹਾਂ ਦੇ ਪੁੱਤਰਾਂ ਤੇ ਭਰਾਵਾਂ ਦੇ ਅਧੀਨ ਆਉਂਦੇ ਸਾਰੇ ਲੇਵੀ ਗਾਇਕਾਂ+ ਨੇ ਵਧੀਆ ਕੱਪੜੇ ਪਾਏ ਹੋਏ ਸਨ ਅਤੇ ਛੈਣੇ, ਤਾਰਾਂ ਵਾਲੇ ਸਾਜ਼ ਤੇ ਰਬਾਬਾਂ ਫੜੀਆਂ ਹੋਈਆਂ ਸਨ; ਉਹ ਵੇਦੀ ਦੇ ਪੂਰਬ ਵੱਲ ਖੜ੍ਹੇ ਸਨ ਤੇ ਉਨ੍ਹਾਂ ਦੇ ਨਾਲ 120 ਪੁਜਾਰੀ ਸਨ ਜੋ ਤੁਰ੍ਹੀਆਂ ਵਜਾ ਰਹੇ ਸਨ।+

  • 2 ਇਤਿਹਾਸ 7:6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 6 ਪੁਜਾਰੀ ਸੇਵਾ ਲਈ ਆਪੋ-ਆਪਣੀ ਠਹਿਰਾਈ ਜਗ੍ਹਾ ʼਤੇ ਖੜ੍ਹੇ ਸਨ ਜਿਵੇਂ ਲੇਵੀ ਖੜ੍ਹੇ ਸਨ ਜਿਨ੍ਹਾਂ ਕੋਲ ਯਹੋਵਾਹ ਲਈ ਗੀਤ ਗਾਉਂਦੇ ਵੇਲੇ ਵਜਾਉਣ ਲਈ ਸਾਜ਼ ਹੁੰਦੇ ਸਨ।+ (ਰਾਜਾ ਦਾਊਦ ਨੇ ਇਹ ਸਾਜ਼ ਇਸ ਲਈ ਬਣਾਏ ਸਨ ਤਾਂਕਿ ਇਨ੍ਹਾਂ ਨੂੰ ਉਸ ਵੇਲੇ ਵਜਾਇਆ ਜਾਵੇ ਜਦ ਦਾਊਦ ਉਨ੍ਹਾਂ* ਨਾਲ ਮਿਲ ਕੇ ਯਹੋਵਾਹ ਦੀ ਮਹਿਮਾ ਕਰਦਾ ਸੀ ਤੇ ਇਹ ਕਹਿ ਕੇ ਉਸ ਦਾ ਧੰਨਵਾਦ ਕਰਦਾ ਸੀ, “ਕਿਉਂਕਿ ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ।”) ਪੁਜਾਰੀ ਉਨ੍ਹਾਂ ਦੇ ਅੱਗੇ ਉੱਚੀ-ਉੱਚੀ ਤੁਰ੍ਹੀਆਂ ਵਜਾ ਰਹੇ ਸਨ+ ਤੇ ਸਾਰੇ ਇਜ਼ਰਾਈਲੀ ਖੜ੍ਹੇ ਸਨ।

  • ਅਜ਼ਰਾ 3:10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 ਜਦੋਂ ਮਿਸਤਰੀਆਂ ਨੇ ਯਹੋਵਾਹ ਦੇ ਮੰਦਰ ਦੀ ਨੀਂਹ ਧਰੀ,+ ਉਦੋਂ ਪੁਜਾਰੀ ਆਪਣਾ ਲਿਬਾਸ ਪਹਿਨੀ ਤੁਰ੍ਹੀਆਂ ਲੈ ਕੇ+ ਅਤੇ ਆਸਾਫ਼ ਦੇ ਪੁੱਤਰ ਲੇਵੀ ਛੈਣੇ ਲੈ ਕੇ ਖੜ੍ਹੇ ਹੋਏ ਤਾਂਕਿ ਇਜ਼ਰਾਈਲ ਦੇ ਰਾਜੇ ਦਾਊਦ ਦੇ ਨਿਰਦੇਸ਼ਨ ਅਨੁਸਾਰ ਯਹੋਵਾਹ ਦੀ ਮਹਿਮਾ ਕਰਨ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ