ਗਿਣਤੀ 2:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 “ਛਾਉਣੀ ਵਿਚ ਤਿੰਨ-ਤਿੰਨ ਗੋਤਾਂ ਦੇ ਦਲ ਨੂੰ ਜਗ੍ਹਾ ਦਿੱਤੀ ਗਈ ਹੈ,+ ਇਸ ਲਈ ਸਾਰੇ ਇਜ਼ਰਾਈਲੀ ਆਪਣੇ ਦਲ ਦੀ ਜਗ੍ਹਾ ʼਤੇ ਤੰਬੂ ਲਾਉਣ। ਹਰ ਆਦਮੀ ਆਪਣੇ ਪਿਉ-ਦਾਦਿਆਂ ਦੇ ਘਰਾਣੇ ਦੇ ਝੰਡੇ* ਕੋਲ ਤੰਬੂ ਲਾਵੇ। ਹਰ ਤੰਬੂ ਦਾ ਮੂੰਹ ਮੰਡਲੀ ਦੇ ਤੰਬੂ ਵੱਲ ਹੋਵੇ ਅਤੇ ਇਸ ਦੇ ਆਲੇ-ਦੁਆਲੇ ਤੰਬੂ ਲਾਏ ਜਾਣ। ਗਿਣਤੀ 2:34 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 34 ਇਜ਼ਰਾਈਲੀਆਂ ਨੇ ਬਿਲਕੁਲ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ। ਉਹ ਆਪੋ-ਆਪਣੇ ਤਿੰਨ ਗੋਤਾਂ ਦੇ ਦਲਾਂ ਅਨੁਸਾਰ ਅਤੇ ਆਪਣੇ ਪਰਿਵਾਰਾਂ ਅਤੇ ਪਿਉ-ਦਾਦਿਆਂ ਦੇ ਘਰਾਣਿਆਂ ਅਨੁਸਾਰ ਹੀ ਛਾਉਣੀ ਵਿਚ ਤੰਬੂ ਲਾਉਂਦੇ ਸਨ+ ਅਤੇ ਇਕ ਥਾਂ ਤੋਂ ਦੂਜੀ ਥਾਂ ਸਫ਼ਰ ਕਰਦੇ ਸਨ।+
2 “ਛਾਉਣੀ ਵਿਚ ਤਿੰਨ-ਤਿੰਨ ਗੋਤਾਂ ਦੇ ਦਲ ਨੂੰ ਜਗ੍ਹਾ ਦਿੱਤੀ ਗਈ ਹੈ,+ ਇਸ ਲਈ ਸਾਰੇ ਇਜ਼ਰਾਈਲੀ ਆਪਣੇ ਦਲ ਦੀ ਜਗ੍ਹਾ ʼਤੇ ਤੰਬੂ ਲਾਉਣ। ਹਰ ਆਦਮੀ ਆਪਣੇ ਪਿਉ-ਦਾਦਿਆਂ ਦੇ ਘਰਾਣੇ ਦੇ ਝੰਡੇ* ਕੋਲ ਤੰਬੂ ਲਾਵੇ। ਹਰ ਤੰਬੂ ਦਾ ਮੂੰਹ ਮੰਡਲੀ ਦੇ ਤੰਬੂ ਵੱਲ ਹੋਵੇ ਅਤੇ ਇਸ ਦੇ ਆਲੇ-ਦੁਆਲੇ ਤੰਬੂ ਲਾਏ ਜਾਣ।
34 ਇਜ਼ਰਾਈਲੀਆਂ ਨੇ ਬਿਲਕੁਲ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ। ਉਹ ਆਪੋ-ਆਪਣੇ ਤਿੰਨ ਗੋਤਾਂ ਦੇ ਦਲਾਂ ਅਨੁਸਾਰ ਅਤੇ ਆਪਣੇ ਪਰਿਵਾਰਾਂ ਅਤੇ ਪਿਉ-ਦਾਦਿਆਂ ਦੇ ਘਰਾਣਿਆਂ ਅਨੁਸਾਰ ਹੀ ਛਾਉਣੀ ਵਿਚ ਤੰਬੂ ਲਾਉਂਦੇ ਸਨ+ ਅਤੇ ਇਕ ਥਾਂ ਤੋਂ ਦੂਜੀ ਥਾਂ ਸਫ਼ਰ ਕਰਦੇ ਸਨ।+