- 
	                        
            
            ਯਹੋਸ਼ੁਆ 3:3, 4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
- 
                            - 
                                        3 ਅਤੇ ਲੋਕਾਂ ਨੂੰ ਹੁਕਮ ਦਿੱਤਾ: “ਜਿਉਂ ਹੀ ਤੁਸੀਂ ਲੇਵੀ ਪੁਜਾਰੀਆਂ ਨੂੰ ਤੁਹਾਡੇ ਪਰਮੇਸ਼ੁਰ ਯਹੋਵਾਹ ਦੇ ਇਕਰਾਰ ਦੇ ਸੰਦੂਕ ਨੂੰ ਲਿਜਾਂਦਿਆਂ ਦੇਖੋ,+ ਤਾਂ ਤੁਸੀਂ ਆਪੋ-ਆਪਣੀ ਜਗ੍ਹਾ ਤੋਂ ਤੁਰ ਪਇਓ ਅਤੇ ਉਸ ਦੇ ਮਗਰ-ਮਗਰ ਜਾਇਓ। 4 ਪਰ ਤੁਸੀਂ ਉਸ ਤੋਂ ਲਗਭਗ 2,000 ਹੱਥ* ਦੇ ਫ਼ਾਸਲੇ ʼਤੇ ਰਹਿਓ; ਇਸ ਤੋਂ ਨੇੜੇ ਨਾ ਜਾਇਓ ਤਾਂਕਿ ਤੁਹਾਨੂੰ ਪਤਾ ਲੱਗੇ ਕਿ ਤੁਸੀਂ ਕਿਸ ਰਾਹ ਜਾਣਾ ਹੈ ਕਿਉਂਕਿ ਤੁਸੀਂ ਪਹਿਲਾਂ ਕਦੇ ਵੀ ਇਸ ਰਾਹ ਥਾਣੀਂ ਨਹੀਂ ਗਏ।” 
 
-