ਕੂਚ 32:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਫਿਰ ਮੂਸਾ ਨੇ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਮਿੰਨਤਾਂ ਕਰਦੇ ਹੋਏ ਕਿਹਾ:+ “ਹੇ ਯਹੋਵਾਹ, ਤੂੰ ਆਪਣੇ ਲੋਕਾਂ ਨੂੰ ਵੱਡੀ ਤਾਕਤ ਅਤੇ ਬਲਵੰਤ ਹੱਥ ਨਾਲ ਮਿਸਰ ਵਿੱਚੋਂ ਕੱਢ ਲਿਆਇਆ ਸੀ। ਹੁਣ ਤੂੰ ਕਿਉਂ ਉਨ੍ਹਾਂ ਨੂੰ ਆਪਣੇ ਗੁੱਸੇ ਦੀ ਅੱਗ ਨਾਲ ਭਸਮ ਕਰਨਾ ਚਾਹੁੰਦਾ ਹੈਂ?+ ਬਿਵਸਥਾ ਸਾਰ 9:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਤੁਹਾਡੇ ਖ਼ਿਲਾਫ਼ ਯਹੋਵਾਹ ਦਾ ਡਾਢਾ ਕ੍ਰੋਧ ਦੇਖ ਕੇ ਮੈਂ ਡਰ ਗਿਆ,+ ਉਹ ਤੁਹਾਡਾ ਨਾਸ਼ ਕਰਨ ਲਈ ਤਿਆਰ ਸੀ। ਪਰ ਇਸ ਵਾਰ ਵੀ ਯਹੋਵਾਹ ਨੇ ਮੇਰੀ ਗੱਲ ਸੁਣੀ।+ ਜ਼ਬੂਰ 106:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਉਹ ਉਨ੍ਹਾਂ ਨੂੰ ਨਾਸ਼ ਕਰਨ ਦਾ ਹੁਕਮ ਦੇਣ ਹੀ ਵਾਲਾ ਸੀ,ਪਰ ਉਸ ਦੇ ਚੁਣੇ ਹੋਏ ਸੇਵਕ ਮੂਸਾ ਨੇ ਉਸ ਨੂੰ ਫ਼ਰਿਆਦ ਕੀਤੀ*ਕਿ ਉਹ ਗੁੱਸੇ ਵਿਚ ਆ ਕੇ ਕਹਿਰ ਨਾ ਢਾਹੇ।+ ਯਾਕੂਬ 5:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਇਸ ਲਈ ਇਕ-ਦੂਜੇ ਸਾਮ੍ਹਣੇ ਖੁੱਲ੍ਹ ਕੇ ਆਪਣੇ ਪਾਪ ਕਬੂਲ ਕਰੋ+ ਅਤੇ ਇਕ-ਦੂਜੇ ਲਈ ਪ੍ਰਾਰਥਨਾ ਕਰੋ ਤਾਂਕਿ ਤੁਸੀਂ ਠੀਕ ਹੋ ਜਾਓ। ਧਰਮੀ ਇਨਸਾਨ ਦੀ ਫ਼ਰਿਆਦ ਵਿਚ ਬੜਾ ਦਮ ਹੁੰਦਾ ਹੈ।+
11 ਫਿਰ ਮੂਸਾ ਨੇ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਮਿੰਨਤਾਂ ਕਰਦੇ ਹੋਏ ਕਿਹਾ:+ “ਹੇ ਯਹੋਵਾਹ, ਤੂੰ ਆਪਣੇ ਲੋਕਾਂ ਨੂੰ ਵੱਡੀ ਤਾਕਤ ਅਤੇ ਬਲਵੰਤ ਹੱਥ ਨਾਲ ਮਿਸਰ ਵਿੱਚੋਂ ਕੱਢ ਲਿਆਇਆ ਸੀ। ਹੁਣ ਤੂੰ ਕਿਉਂ ਉਨ੍ਹਾਂ ਨੂੰ ਆਪਣੇ ਗੁੱਸੇ ਦੀ ਅੱਗ ਨਾਲ ਭਸਮ ਕਰਨਾ ਚਾਹੁੰਦਾ ਹੈਂ?+
19 ਤੁਹਾਡੇ ਖ਼ਿਲਾਫ਼ ਯਹੋਵਾਹ ਦਾ ਡਾਢਾ ਕ੍ਰੋਧ ਦੇਖ ਕੇ ਮੈਂ ਡਰ ਗਿਆ,+ ਉਹ ਤੁਹਾਡਾ ਨਾਸ਼ ਕਰਨ ਲਈ ਤਿਆਰ ਸੀ। ਪਰ ਇਸ ਵਾਰ ਵੀ ਯਹੋਵਾਹ ਨੇ ਮੇਰੀ ਗੱਲ ਸੁਣੀ।+
23 ਉਹ ਉਨ੍ਹਾਂ ਨੂੰ ਨਾਸ਼ ਕਰਨ ਦਾ ਹੁਕਮ ਦੇਣ ਹੀ ਵਾਲਾ ਸੀ,ਪਰ ਉਸ ਦੇ ਚੁਣੇ ਹੋਏ ਸੇਵਕ ਮੂਸਾ ਨੇ ਉਸ ਨੂੰ ਫ਼ਰਿਆਦ ਕੀਤੀ*ਕਿ ਉਹ ਗੁੱਸੇ ਵਿਚ ਆ ਕੇ ਕਹਿਰ ਨਾ ਢਾਹੇ।+
16 ਇਸ ਲਈ ਇਕ-ਦੂਜੇ ਸਾਮ੍ਹਣੇ ਖੁੱਲ੍ਹ ਕੇ ਆਪਣੇ ਪਾਪ ਕਬੂਲ ਕਰੋ+ ਅਤੇ ਇਕ-ਦੂਜੇ ਲਈ ਪ੍ਰਾਰਥਨਾ ਕਰੋ ਤਾਂਕਿ ਤੁਸੀਂ ਠੀਕ ਹੋ ਜਾਓ। ਧਰਮੀ ਇਨਸਾਨ ਦੀ ਫ਼ਰਿਆਦ ਵਿਚ ਬੜਾ ਦਮ ਹੁੰਦਾ ਹੈ।+