ਬਿਵਸਥਾ ਸਾਰ 9:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 “ਤੁਸੀਂ ਤਬੇਰਾਹ,+ ਮੱਸਾਹ+ ਅਤੇ ਕਿਬਰੋਥ-ਹੱਤਵਾਹ+ ਵਿਚ ਵੀ ਯਹੋਵਾਹ ਨੂੰ ਗੁੱਸਾ ਚੜ੍ਹਾਇਆ ਸੀ।