-
ਕੂਚ 19:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਅਤੇ ਉਹ ਤੀਜੇ ਦਿਨ ਤਿਆਰ ਰਹਿਣ ਕਿਉਂਕਿ ਯਹੋਵਾਹ ਤੀਜੇ ਦਿਨ ਸਾਰੇ ਲੋਕਾਂ ਦੀਆਂ ਅੱਖਾਂ ਸਾਮ੍ਹਣੇ ਸੀਨਈ ਪਹਾੜ ʼਤੇ ਉਤਰੇਗਾ।
-
-
ਕੂਚ 25:22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਮੈਂ ਉੱਥੇ ਤੇਰੇ ਸਾਮ੍ਹਣੇ ਪ੍ਰਗਟ ਹੋਵਾਂਗਾ ਅਤੇ ਤੇਰੇ ਨਾਲ ਗੱਲ ਕਰਾਂਗਾ।+ ਮੈਂ ਗਵਾਹੀ ਦੇ ਸੰਦੂਕ ਉੱਤੇ ਰੱਖੇ ਦੋਵੇਂ ਕਰੂਬੀਆਂ ਦੇ ਵਿੱਚੋਂ ਦੀ ਤੈਨੂੰ ਹੁਕਮ ਦਿਆਂਗਾ ਅਤੇ ਤੂੰ ਉਹ ਹੁਕਮ ਇਜ਼ਰਾਈਲੀਆਂ ਨੂੰ ਦੇਈਂ।
-
-
ਗਿਣਤੀ 12:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਫਿਰ ਯਹੋਵਾਹ ਬੱਦਲ ਦੇ ਥੰਮ੍ਹ ਵਿਚ ਥੱਲੇ ਉੱਤਰਿਆ+ ਅਤੇ ਤੰਬੂ ਦੇ ਦਰਵਾਜ਼ੇ ʼਤੇ ਖੜ੍ਹਾ ਹੋ ਗਿਆ। ਉਸ ਨੇ ਹਾਰੂਨ ਤੇ ਮਿਰੀਅਮ ਨੂੰ ਬੁਲਾਇਆ ਅਤੇ ਉਹ ਦੋਵੇਂ ਅੱਗੇ ਆ ਗਏ।
-