-
ਕੂਚ 2:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਮਿਦਿਆਨ ਦੇ ਪੁਜਾਰੀ+ ਦੀਆਂ ਸੱਤ ਕੁੜੀਆਂ ਸਨ। ਉਹ ਖੂਹ ʼਤੇ ਆਈਆਂ ਤਾਂਕਿ ਉਹ ਪਾਣੀ ਕੱਢ ਕੇ ਚੁਬੱਚੇ ਭਰਨ ਅਤੇ ਆਪਣੇ ਪਿਤਾ ਦੀਆਂ ਭੇਡਾਂ-ਬੱਕਰੀਆਂ ਨੂੰ ਪਿਲਾਉਣ।
-
-
ਕੂਚ 2:21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 ਫਿਰ ਮੂਸਾ ਉਸ ਆਦਮੀ ਦੇ ਘਰ ਰਹਿਣ ਲਈ ਮੰਨ ਗਿਆ ਅਤੇ ਉਸ ਨੇ ਆਪਣੀ ਧੀ ਸਿੱਪੋਰਾਹ+ ਦਾ ਵਿਆਹ ਮੂਸਾ ਨਾਲ ਕਰ ਦਿੱਤਾ।
-