ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੂਚ 4:14-16
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 14 ਇਹ ਸੁਣ ਕੇ ਯਹੋਵਾਹ ਦਾ ਗੁੱਸਾ ਮੂਸਾ ਉੱਤੇ ਭੜਕਿਆ ਅਤੇ ਉਸ ਨੇ ਕਿਹਾ: “ਆਪਣੇ ਭਰਾ ਹਾਰੂਨ+ ਲੇਵੀ ਨੂੰ ਲੈ ਜਾ। ਮੈਨੂੰ ਪਤਾ ਕਿ ਉਹ ਵਧੀਆ ਤਰੀਕੇ ਨਾਲ ਗੱਲ ਕਰਨੀ ਜਾਣਦਾ। ਉਹ ਤੈਨੂੰ ਮਿਲਣ ਆ ਰਿਹਾ ਹੈ। ਤੈਨੂੰ ਦੇਖ ਕੇ ਉਸ ਦਾ ਦਿਲ ਖ਼ੁਸ਼ ਹੋ ਜਾਵੇਗਾ।+ 15 ਤੂੰ ਉਸ ਨਾਲ ਗੱਲ ਕਰੀਂ ਅਤੇ ਮੈਂ ਜੋ ਗੱਲਾਂ ਕਹੀਆਂ ਹਨ, ਉਸ ਨੂੰ ਦੱਸੀਂ।+ ਜਦੋਂ ਤੁਸੀਂ ਗੱਲ ਕਰੋਗੇ, ਤਾਂ ਮੈਂ ਤੇਰੇ ਨਾਲ ਤੇ ਉਸ ਨਾਲ ਹੋਵਾਂਗਾ+ ਅਤੇ ਤੁਹਾਨੂੰ ਸਿਖਾਵਾਂਗਾ ਕਿ ਤੁਸੀਂ ਕੀ ਕਰਨਾ ਹੈ। 16 ਉਹ ਤੇਰੇ ਵੱਲੋਂ ਲੋਕਾਂ ਨਾਲ ਗੱਲ ਕਰੇਗਾ ਅਤੇ ਉਹ ਤੇਰਾ ਬੁਲਾਰਾ ਹੋਵੇਗਾ ਅਤੇ ਤੂੰ ਉਸ ਲਈ ਪਰਮੇਸ਼ੁਰ ਵਾਂਗ ਹੋਵੇਂਗਾ।*+

  • ਕੂਚ 4:30
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 30 ਹਾਰੂਨ ਨੇ ਉਨ੍ਹਾਂ ਨੂੰ ਉਹ ਸਾਰੀਆਂ ਗੱਲਾਂ ਦੱਸੀਆਂ ਜੋ ਯਹੋਵਾਹ ਨੇ ਮੂਸਾ ਨੂੰ ਕਹੀਆਂ ਸਨ ਅਤੇ ਉਸ ਨੇ ਲੋਕਾਂ ਸਾਮ੍ਹਣੇ ਕਰਾਮਾਤਾਂ ਕੀਤੀਆਂ।+

  • ਕੂਚ 15:20
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 20 ਫਿਰ ਹਾਰੂਨ ਦੀ ਭੈਣ ਮਿਰੀਅਮ ਜੋ ਨਬੀਆ ਸੀ, ਨੇ ਹੱਥ ਵਿਚ ਡਫਲੀ ਲਈ ਅਤੇ ਸਾਰੀਆਂ ਔਰਤਾਂ ਵੀ ਡਫਲੀਆਂ ਲੈ ਕੇ ਉਸ ਦੇ ਪਿੱਛੇ-ਪਿੱਛੇ ਨੱਚਦੀਆਂ ਆਈਆਂ।

  • ਕੂਚ 28:30
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 30 ਤੂੰ ਨਿਆਂ ਦੇ ਸੀਨੇਬੰਦ ਵਿਚ ਊਰੀਮ ਅਤੇ ਤੁੰਮੀਮ*+ ਪਾਈਂ। ਜਦੋਂ ਵੀ ਹਾਰੂਨ ਯਹੋਵਾਹ ਸਾਮ੍ਹਣੇ ਆਵੇ, ਤਾਂ ਊਰੀਮ ਅਤੇ ਤੁੰਮੀਮ ਉਸ ਦੇ ਦਿਲ ਉੱਤੇ ਹੋਣ ਕਿਉਂਕਿ ਇਨ੍ਹਾਂ ਰਾਹੀਂ ਇਜ਼ਰਾਈਲੀਆਂ ਦਾ ਨਿਆਂ ਕੀਤਾ ਜਾਵੇਗਾ। ਉਹ ਹਮੇਸ਼ਾ ਯਹੋਵਾਹ ਸਾਮ੍ਹਣੇ ਇਨ੍ਹਾਂ ਨੂੰ ਆਪਣੇ ਦਿਲ ਉੱਤੇ ਰੱਖੇ।

  • ਮੀਕਾਹ 6:4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  4 ਮੈਂ ਤੁਹਾਨੂੰ ਮਿਸਰ ਤੋਂ ਕੱਢ ਲਿਆਇਆ,+

      ਮੈਂ ਤੁਹਾਨੂੰ ਗ਼ੁਲਾਮੀ ਦੇ ਘਰ ਤੋਂ ਛੁਡਾਇਆ;+

      ਮੈਂ ਤੁਹਾਡੇ ਅੱਗੇ-ਅੱਗੇ ਮੂਸਾ, ਹਾਰੂਨ ਅਤੇ ਮਿਰੀਅਮ ਨੂੰ ਘੱਲਿਆ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ