ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੂਚ 18:25
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 25 ਮੂਸਾ ਨੇ ਸਾਰੇ ਇਜ਼ਰਾਈਲ ਵਿੱਚੋਂ ਕਾਬਲ ਆਦਮੀ ਚੁਣੇ ਅਤੇ ਉਨ੍ਹਾਂ ਨੂੰ ਲੋਕਾਂ ਉੱਤੇ ਪ੍ਰਧਾਨ ਨਿਯੁਕਤ ਕੀਤਾ। ਉਸ ਨੇ ਉਨ੍ਹਾਂ ਨੂੰ ਹਜ਼ਾਰ-ਹਜ਼ਾਰ ਉੱਤੇ, ਸੌ-ਸੌ ਉੱਤੇ, ਪੰਜਾਹ-ਪੰਜਾਹ ਉੱਤੇ ਅਤੇ ਦਸ-ਦਸ ਉੱਤੇ ਮੁਖੀਆਂ ਵਜੋਂ ਠਹਿਰਾ ਦਿੱਤਾ।

  • ਗਿਣਤੀ 1:16
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 16 ਮੰਡਲੀ ਵਿੱਚੋਂ ਇਨ੍ਹਾਂ ਸਾਰਿਆਂ ਨੂੰ ਚੁਣਿਆ ਗਿਆ ਹੈ। ਇਹ ਸਾਰੇ ਆਪਣੇ ਪਿਉ-ਦਾਦਿਆਂ ਦੇ ਗੋਤਾਂ ਦੇ ਮੁਖੀ+ ਅਤੇ ਇਜ਼ਰਾਈਲੀਆਂ ਵਿਚ ਹਜ਼ਾਰਾਂ ਦੇ ਆਗੂ ਹਨ।”+

  • ਯਹੋਸ਼ੁਆ 22:13, 14
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਫਿਰ ਇਜ਼ਰਾਈਲੀਆਂ ਨੇ ਅਲਆਜ਼ਾਰ ਪੁਜਾਰੀ ਦੇ ਪੁੱਤਰ ਫ਼ੀਨਹਾਸ+ ਨੂੰ ਗਿਲਆਦ ਦੇ ਇਲਾਕੇ ਵਿਚ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਕੋਲ ਭੇਜਿਆ 14 ਅਤੇ ਉਸ ਦੇ ਨਾਲ ਦਸ ਪ੍ਰਧਾਨ ਸਨ ਯਾਨੀ ਇਜ਼ਰਾਈਲ ਦੇ ਸਾਰੇ ਗੋਤਾਂ ਦੇ ਹਰ ਘਰਾਣੇ ਦਾ ਇਕ ਪ੍ਰਧਾਨ ਜੋ ਇਜ਼ਰਾਈਲ ਦੇ ਹਜ਼ਾਰਾਂ* ਵਿਚ ਆਪੋ-ਆਪਣੇ ਪਿਤਾ ਦੇ ਘਰਾਣੇ ਦਾ ਮੁਖੀ ਸੀ।+

  • ਯਹੋਸ਼ੁਆ 23:2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 2 ਤਾਂ ਯਹੋਸ਼ੁਆ ਨੇ ਸਾਰੇ ਇਜ਼ਰਾਈਲ, ਇਸ ਦੇ ਮੁਖੀਆਂ, ਇਸ ਦੇ ਨਿਆਂਕਾਰਾਂ ਅਤੇ ਇਸ ਦੇ ਅਧਿਕਾਰੀਆਂ+ ਨੂੰ ਬੁਲਾਇਆ+ ਤੇ ਉਨ੍ਹਾਂ ਨੂੰ ਕਿਹਾ: “ਮੈਂ ਬੁੱਢਾ ਹੋ ਗਿਆ ਹਾਂ; ਮੈਂ ਕਾਫ਼ੀ ਉਮਰ ਭੋਗ ਲਈ ਹੈ।

  • 1 ਇਤਿਹਾਸ 27:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 27 ਇਹ ਇਜ਼ਰਾਈਲੀਆਂ ਯਾਨੀ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਆਂ, ਹਜ਼ਾਰਾਂ ਅਤੇ ਸੈਂਕੜਿਆਂ ਦੇ ਮੁਖੀਆਂ+ ਅਤੇ ਉਨ੍ਹਾਂ ਦੇ ਅਧਿਕਾਰੀਆਂ ਦੀ ਗਿਣਤੀ ਹੈ ਜਿਹੜੇ ਟੋਲੀਆਂ ਨਾਲ ਜੁੜੇ ਹਰ ਮਾਮਲੇ ਵਿਚ ਰਾਜੇ ਦੀ ਸੇਵਾ ਕਰਦੇ ਸਨ+ ਜੋ ਸਾਲ ਦੇ ਸਾਰੇ ਮਹੀਨਿਆਂ ਦੌਰਾਨ ਮਹੀਨੇ ਦੀ ਮਹੀਨੇ ਆਉਂਦੀਆਂ-ਜਾਂਦੀਆਂ ਸਨ; ਹਰ ਟੋਲੀ ਵਿਚ 24,000 ਜਣੇ ਸਨ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ