-
ਉਤਪਤ 46:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਫਿਰ ਪਰਮੇਸ਼ੁਰ ਨੇ ਰਾਤ ਨੂੰ ਇਕ ਦਰਸ਼ਣ ਵਿਚ ਇਜ਼ਰਾਈਲ ਨਾਲ ਗੱਲ ਕੀਤੀ ਅਤੇ ਕਿਹਾ: “ਯਾਕੂਬ, ਯਾਕੂਬ!” ਉਸ ਨੇ ਕਿਹਾ: “ਪ੍ਰਭੂ, ਮੈਂ ਹਾਜ਼ਰ ਹਾਂ!”
-
-
ਕੂਚ 24:9-11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਫਿਰ ਮੂਸਾ, ਹਾਰੂਨ, ਨਾਦਾਬ, ਅਬੀਹੂ ਅਤੇ ਇਜ਼ਰਾਈਲ ਦੇ 70 ਬਜ਼ੁਰਗ ਉੱਪਰ ਗਏ, 10 ਅਤੇ ਉਨ੍ਹਾਂ ਨੇ ਇਜ਼ਰਾਈਲ ਦੇ ਪਰਮੇਸ਼ੁਰ ਨੂੰ ਦੇਖਿਆ।+ ਉਸ ਦੇ ਪੈਰਾਂ ਥੱਲੇ ਨੀਲਮ ਪੱਥਰ ਵਰਗਾ ਫ਼ਰਸ਼ ਸੀ ਜੋ ਆਕਾਸ਼ ਵਾਂਗ ਬਿਲਕੁਲ ਸਾਫ਼ ਸੀ।+ 11 ਪਰਮੇਸ਼ੁਰ ਨੇ ਇਜ਼ਰਾਈਲ ਦੇ ਉਨ੍ਹਾਂ ਮੰਨੇ-ਪ੍ਰਮੰਨੇ ਆਦਮੀਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ+ ਅਤੇ ਉਨ੍ਹਾਂ ਨੇ ਸੱਚੇ ਪਰਮੇਸ਼ੁਰ ਦਾ ਦਰਸ਼ਣ ਦੇਖਿਆ ਅਤੇ ਖਾਧਾ-ਪੀਤਾ।
-