-
ਉਤਪਤ 31:10, 11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਇਕ ਵਾਰ ਜਦੋਂ ਇੱਜੜ ਦੇ ਮੇਲ ਕਰਨ ਦਾ ਸਮਾਂ ਸੀ, ਤਾਂ ਮੈਂ ਆਪਣੀਆਂ ਨਜ਼ਰਾਂ ਚੁੱਕ ਕੇ ਇਕ ਸੁਪਨੇ ਵਿਚ ਦੇਖਿਆ ਕਿ ਬੱਕਰੀਆਂ ਨਾਲ ਮੇਲ ਕਰ ਰਹੇ ਬੱਕਰੇ ਧਾਰੀਆਂ ਵਾਲੇ, ਡੱਬ-ਖੜੱਬੇ ਅਤੇ ਦਾਗ਼ਾਂ ਵਾਲੇ ਹਨ।+ 11 ਫਿਰ ਸੱਚੇ ਪਰਮੇਸ਼ੁਰ ਦੇ ਦੂਤ ਨੇ ਸੁਪਨੇ ਵਿਚ ਮੈਨੂੰ ਆਵਾਜ਼ ਮਾਰੀ: ‘ਯਾਕੂਬ!’ ਅਤੇ ਮੈਂ ਉੱਤਰ ਦਿੱਤਾ, ‘ਪ੍ਰਭੂ, ਮੈਂ ਹਾਜ਼ਰ ਹਾਂ।’
-