2 ਇਤਿਹਾਸ 26:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਪਰ ਉਜ਼ੀਯਾਹ, ਜਿਸ ਦੇ ਹੱਥ ਵਿਚ ਧੂਪ ਧੁਖਾਉਣ ਲਈ ਧੂਪਦਾਨ ਸੀ, ਭੜਕ ਉੱਠਿਆ;+ ਅਤੇ ਜਦੋਂ ਪੁਜਾਰੀਆਂ ਉੱਤੇ ਉਸ ਦਾ ਗੁੱਸਾ ਭੜਕਿਆ ਹੋਇਆ ਸੀ, ਤਾਂ ਯਹੋਵਾਹ ਦੇ ਭਵਨ ਵਿਚ ਧੂਪ ਧੁਖਾਉਣ ਦੀ ਵੇਦੀ ਦੇ ਨੇੜੇ ਪੁਜਾਰੀਆਂ ਦੀ ਮੌਜੂਦਗੀ ਵਿਚ ਉਸ ਦੇ ਮੱਥੇ ਉੱਤੇ ਕੋੜ੍ਹ+ ਫੁੱਟ ਨਿਕਲਿਆ।
19 ਪਰ ਉਜ਼ੀਯਾਹ, ਜਿਸ ਦੇ ਹੱਥ ਵਿਚ ਧੂਪ ਧੁਖਾਉਣ ਲਈ ਧੂਪਦਾਨ ਸੀ, ਭੜਕ ਉੱਠਿਆ;+ ਅਤੇ ਜਦੋਂ ਪੁਜਾਰੀਆਂ ਉੱਤੇ ਉਸ ਦਾ ਗੁੱਸਾ ਭੜਕਿਆ ਹੋਇਆ ਸੀ, ਤਾਂ ਯਹੋਵਾਹ ਦੇ ਭਵਨ ਵਿਚ ਧੂਪ ਧੁਖਾਉਣ ਦੀ ਵੇਦੀ ਦੇ ਨੇੜੇ ਪੁਜਾਰੀਆਂ ਦੀ ਮੌਜੂਦਗੀ ਵਿਚ ਉਸ ਦੇ ਮੱਥੇ ਉੱਤੇ ਕੋੜ੍ਹ+ ਫੁੱਟ ਨਿਕਲਿਆ।