-
ਬਿਵਸਥਾ ਸਾਰ 1:22, 23ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 “ਪਰ ਤੁਸੀਂ ਸਾਰਿਆਂ ਨੇ ਮੇਰੇ ਕੋਲ ਆ ਕੇ ਕਿਹਾ, ‘ਕਿਉਂ ਨਾ ਆਪਾਂ ਪਹਿਲਾਂ ਉਸ ਦੇਸ਼ ਦੀ ਜਾਸੂਸੀ ਕਰਨ ਲਈ ਕੁਝ ਆਦਮੀ ਘੱਲੀਏ ਜੋ ਵਾਪਸ ਆ ਕੇ ਸਾਨੂੰ ਦੱਸਣਗੇ ਕਿ ਸਾਨੂੰ ਕਿਹੜੇ ਰਾਹ ਜਾਣਾ ਚਾਹੀਦਾ ਹੈ ਅਤੇ ਉੱਥੇ ਸਾਨੂੰ ਕਿਹੋ ਜਿਹੇ ਸ਼ਹਿਰਾਂ ਨਾਲ ਲੜਨਾ ਪਵੇਗਾ।’+ 23 ਮੈਨੂੰ ਤੁਹਾਡੀ ਸਲਾਹ ਚੰਗੀ ਲੱਗੀ, ਇਸ ਲਈ ਮੈਂ ਇਸ ਕੰਮ ਲਈ 12 ਆਦਮੀ ਯਾਨੀ ਸਾਰੇ ਗੋਤਾਂ ਵਿੱਚੋਂ ਇਕ-ਇਕ ਆਦਮੀ ਚੁਣਿਆ।+
-