ਗਿਣਤੀ 12:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਫਿਰ ਲੋਕ ਹਸੇਰੋਥ ਤੋਂ ਤੁਰ ਪਏ+ ਅਤੇ ਪਾਰਾਨ ਦੀ ਉਜਾੜ ਵਿਚ ਜਾ ਕੇ ਤੰਬੂ ਲਾਏ।+ ਬਿਵਸਥਾ ਸਾਰ 1:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 “ਫਿਰ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦਾ ਹੁਕਮ ਮੰਨਦੇ ਹੋਏ ਹੋਰੇਬ ਤੋਂ ਤੁਰ ਪਏ ਅਤੇ ਵੱਡੀ ਅਤੇ ਖ਼ਤਰਨਾਕ ਉਜਾੜ ਵਿੱਚੋਂ ਦੀ ਲੰਘੇ।+ ਇਹ ਉਜਾੜ ਤੁਸੀਂ ਅਮੋਰੀਆਂ ਦੇ ਪਹਾੜੀ ਇਲਾਕੇ+ ਨੂੰ ਜਾਂਦੇ ਹੋਏ ਰਾਹ ਵਿਚ ਦੇਖੀ ਸੀ। ਫਿਰ ਅਸੀਂ ਤੁਰਦੇ ਹੋਏ ਕਾਦੇਸ਼-ਬਰਨੇਆ ਪਹੁੰਚੇ।+
19 “ਫਿਰ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦਾ ਹੁਕਮ ਮੰਨਦੇ ਹੋਏ ਹੋਰੇਬ ਤੋਂ ਤੁਰ ਪਏ ਅਤੇ ਵੱਡੀ ਅਤੇ ਖ਼ਤਰਨਾਕ ਉਜਾੜ ਵਿੱਚੋਂ ਦੀ ਲੰਘੇ।+ ਇਹ ਉਜਾੜ ਤੁਸੀਂ ਅਮੋਰੀਆਂ ਦੇ ਪਹਾੜੀ ਇਲਾਕੇ+ ਨੂੰ ਜਾਂਦੇ ਹੋਏ ਰਾਹ ਵਿਚ ਦੇਖੀ ਸੀ। ਫਿਰ ਅਸੀਂ ਤੁਰਦੇ ਹੋਏ ਕਾਦੇਸ਼-ਬਰਨੇਆ ਪਹੁੰਚੇ।+