ਬਿਵਸਥਾ ਸਾਰ 1:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਹੁਣ ਤੁਸੀਂ ਉੱਠੋ ਅਤੇ ਅਮੋਰੀਆਂ+ ਦੇ ਪਹਾੜੀ ਇਲਾਕੇ ਅਤੇ ਇਸ ਦੇ ਨੇੜਲੇ ਇਨ੍ਹਾਂ ਸਾਰੇ ਇਲਾਕਿਆਂ ਵਿਚ ਜਾਓ: ਅਰਾਬਾਹ,+ ਪਹਾੜੀ ਇਲਾਕਾ, ਸ਼ੇਫਲਾਹ, ਨੇਗੇਬ, ਸਮੁੰਦਰੀ ਤਟ+ ਅਤੇ ਕਨਾਨੀਆਂ ਦਾ ਦੇਸ਼। ਤੁਸੀਂ ਲਬਾਨੋਨ*+ ਅਤੇ ਵੱਡੇ ਦਰਿਆ ਫ਼ਰਾਤ+ ਤਕ ਜਾਓ।
7 ਹੁਣ ਤੁਸੀਂ ਉੱਠੋ ਅਤੇ ਅਮੋਰੀਆਂ+ ਦੇ ਪਹਾੜੀ ਇਲਾਕੇ ਅਤੇ ਇਸ ਦੇ ਨੇੜਲੇ ਇਨ੍ਹਾਂ ਸਾਰੇ ਇਲਾਕਿਆਂ ਵਿਚ ਜਾਓ: ਅਰਾਬਾਹ,+ ਪਹਾੜੀ ਇਲਾਕਾ, ਸ਼ੇਫਲਾਹ, ਨੇਗੇਬ, ਸਮੁੰਦਰੀ ਤਟ+ ਅਤੇ ਕਨਾਨੀਆਂ ਦਾ ਦੇਸ਼। ਤੁਸੀਂ ਲਬਾਨੋਨ*+ ਅਤੇ ਵੱਡੇ ਦਰਿਆ ਫ਼ਰਾਤ+ ਤਕ ਜਾਓ।