-
ਗਿਣਤੀ 14:33, 34ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
33 ਤੁਹਾਡੇ ਪੁੱਤਰ 40 ਸਾਲ ਉਜਾੜ ਵਿਚ ਭੇਡਾਂ-ਬੱਕਰੀਆਂ ਚਾਰਨਗੇ।+ ਅਤੇ ਤੁਹਾਡੇ ਵਿਸ਼ਵਾਸਘਾਤ* ਦਾ ਨਤੀਜਾ ਉਨ੍ਹਾਂ ਨੂੰ ਭੁਗਤਣਾ ਪਵੇਗਾ, ਜਦ ਤਕ ਤੁਸੀਂ ਸਾਰੇ ਉਜਾੜ ਵਿਚ ਮਰ ਨਹੀਂ ਜਾਂਦੇ।+ 34 ਤੁਸੀਂ 40 ਦਿਨ+ ਉਸ ਦੇਸ਼ ਦੀ ਜਾਸੂਸੀ ਕੀਤੀ, ਇਸ ਲਈ ਇਨ੍ਹਾਂ 40 ਦਿਨਾਂ ਦੇ ਹਿਸਾਬ ਨਾਲ ਤੁਹਾਨੂੰ 40 ਸਾਲ+ ਆਪਣੀਆਂ ਗ਼ਲਤੀਆਂ ਦਾ ਲੇਖਾ ਦੇਣਾ ਪਵੇਗਾ, ਯਾਨੀ ਇਕ ਦਿਨ ਬਦਲੇ ਇਕ ਸਾਲ। ਫਿਰ ਤੁਹਾਨੂੰ ਪਤਾ ਲੱਗੇਗਾ ਕਿ ਮੇਰਾ ਵਿਰੋਧ ਕਰਨ* ਦਾ ਕੀ ਅੰਜਾਮ ਹੁੰਦਾ ਹੈ।
-