7 ਮੈਂ ਉਦੋਂ 40 ਸਾਲਾਂ ਦਾ ਸੀ ਜਦੋਂ ਯਹੋਵਾਹ ਦੇ ਸੇਵਕ ਮੂਸਾ ਨੇ ਮੈਨੂੰ ਇਸ ਦੇਸ਼ ਦੀ ਜਾਸੂਸੀ ਕਰਨ ਲਈ ਕਾਦੇਸ਼-ਬਰਨੇਆ ਤੋਂ ਭੇਜਿਆ ਸੀ+ ਅਤੇ ਮੈਂ ਸਹੀ-ਸਹੀ ਖ਼ਬਰ ਲੈ ਕੇ ਵਾਪਸ ਆਇਆ ਸੀ।+ 8 ਭਾਵੇਂ ਮੇਰੇ ਨਾਲ ਗਏ ਮੇਰੇ ਭਰਾਵਾਂ ਕਰਕੇ ਲੋਕ ਦਿਲ ਹਾਰ ਚੁੱਕੇ ਸਨ, ਪਰ ਮੈਂ ਪੂਰੇ ਦਿਲ ਨਾਲ ਆਪਣੇ ਪਰਮੇਸ਼ੁਰ ਯਹੋਵਾਹ ਦੇ ਮਗਰ ਚੱਲਿਆ।+