ਬਿਵਸਥਾ ਸਾਰ 1:32, 33 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 32 ਪਰ ਇਸ ਦੇ ਬਾਵਜੂਦ ਵੀ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਉੱਤੇ ਨਿਹਚਾ ਨਹੀਂ ਕੀਤੀ।+ 33 ਉਹ ਤੁਹਾਡੇ ਅੱਗੇ-ਅੱਗੇ ਜਾ ਕੇ ਤੁਹਾਡੇ ਵਾਸਤੇ ਤੰਬੂ ਲਾਉਣ ਦੀ ਜਗ੍ਹਾ ਲੱਭਦਾ ਸੀ। ਉਹ ਤੁਹਾਨੂੰ ਰਾਹ ਦਿਖਾਉਣ ਲਈ ਰਾਤ ਨੂੰ ਅੱਗ ਦੇ ਥੰਮ੍ਹ ਵਿਚ ਅਤੇ ਦਿਨੇ ਬੱਦਲ ਦੇ ਥੰਮ੍ਹ ਵਿਚ ਪ੍ਰਗਟ ਹੁੰਦਾ ਸੀ।+
32 ਪਰ ਇਸ ਦੇ ਬਾਵਜੂਦ ਵੀ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਉੱਤੇ ਨਿਹਚਾ ਨਹੀਂ ਕੀਤੀ।+ 33 ਉਹ ਤੁਹਾਡੇ ਅੱਗੇ-ਅੱਗੇ ਜਾ ਕੇ ਤੁਹਾਡੇ ਵਾਸਤੇ ਤੰਬੂ ਲਾਉਣ ਦੀ ਜਗ੍ਹਾ ਲੱਭਦਾ ਸੀ। ਉਹ ਤੁਹਾਨੂੰ ਰਾਹ ਦਿਖਾਉਣ ਲਈ ਰਾਤ ਨੂੰ ਅੱਗ ਦੇ ਥੰਮ੍ਹ ਵਿਚ ਅਤੇ ਦਿਨੇ ਬੱਦਲ ਦੇ ਥੰਮ੍ਹ ਵਿਚ ਪ੍ਰਗਟ ਹੁੰਦਾ ਸੀ।+