ਗਿਣਤੀ 11:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਹਾਇ! ਸਾਨੂੰ ਉਹ ਦਿਨ ਕਿੰਨੇ ਯਾਦ ਆਉਂਦੇ ਜਦੋਂ ਅਸੀਂ ਮਿਸਰ ਵਿਚ ਮੁਫ਼ਤ ਮੱਛੀਆਂ, ਖੀਰੇ, ਹਦਵਾਣੇ, ਭੂਕਾਂ, ਪਿਆਜ਼ ਤੇ ਲਸਣ ਖਾਂਦੇ ਹੁੰਦੇ ਸੀ!+
5 ਹਾਇ! ਸਾਨੂੰ ਉਹ ਦਿਨ ਕਿੰਨੇ ਯਾਦ ਆਉਂਦੇ ਜਦੋਂ ਅਸੀਂ ਮਿਸਰ ਵਿਚ ਮੁਫ਼ਤ ਮੱਛੀਆਂ, ਖੀਰੇ, ਹਦਵਾਣੇ, ਭੂਕਾਂ, ਪਿਆਜ਼ ਤੇ ਲਸਣ ਖਾਂਦੇ ਹੁੰਦੇ ਸੀ!+