ਗਿਣਤੀ 13:32 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 32 ਉਹ ਉਸ ਦੇਸ਼ ਬਾਰੇ ਬੁਰੀ ਖ਼ਬਰ ਦਿੰਦੇ ਰਹੇ+ ਜਿਸ ਦੇਸ਼ ਦੀ ਉਨ੍ਹਾਂ ਨੇ ਜਾਸੂਸੀ ਕੀਤੀ ਸੀ। ਉਨ੍ਹਾਂ ਨੇ ਕਿਹਾ: “ਅਸੀਂ ਜਿਸ ਦੇਸ਼ ਦੀ ਜਾਸੂਸੀ ਕੀਤੀ ਸੀ, ਉਹ ਦੇਸ਼ ਆਪਣੇ ਹੀ ਲੋਕਾਂ ਨੂੰ ਨਿਗਲ਼ ਜਾਂਦਾ ਹੈ ਅਤੇ ਅਸੀਂ ਉੱਥੇ ਜਿੰਨੇ ਵੀ ਲੋਕ ਦੇਖੇ, ਉਹ ਬਹੁਤ ਉੱਚੇ ਕੱਦ-ਕਾਠ ਵਾਲੇ ਹਨ।+
32 ਉਹ ਉਸ ਦੇਸ਼ ਬਾਰੇ ਬੁਰੀ ਖ਼ਬਰ ਦਿੰਦੇ ਰਹੇ+ ਜਿਸ ਦੇਸ਼ ਦੀ ਉਨ੍ਹਾਂ ਨੇ ਜਾਸੂਸੀ ਕੀਤੀ ਸੀ। ਉਨ੍ਹਾਂ ਨੇ ਕਿਹਾ: “ਅਸੀਂ ਜਿਸ ਦੇਸ਼ ਦੀ ਜਾਸੂਸੀ ਕੀਤੀ ਸੀ, ਉਹ ਦੇਸ਼ ਆਪਣੇ ਹੀ ਲੋਕਾਂ ਨੂੰ ਨਿਗਲ਼ ਜਾਂਦਾ ਹੈ ਅਤੇ ਅਸੀਂ ਉੱਥੇ ਜਿੰਨੇ ਵੀ ਲੋਕ ਦੇਖੇ, ਉਹ ਬਹੁਤ ਉੱਚੇ ਕੱਦ-ਕਾਠ ਵਾਲੇ ਹਨ।+