ਗਿਣਤੀ 28:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 “‘ਹਰ ਮਹੀਨੇ* ਦੇ ਪਹਿਲੇ ਦਿਨ ਤੁਸੀਂ ਹੋਮ-ਬਲ਼ੀ ਵਜੋਂ ਯਹੋਵਾਹ ਅੱਗੇ ਦੋ ਬਲਦ, ਇਕ ਭੇਡੂ ਅਤੇ ਇਕ-ਇਕ ਸਾਲ ਦੇ ਸੱਤ ਲੇਲੇ ਚੜ੍ਹਾਓ ਜਿਨ੍ਹਾਂ ਵਿਚ ਕੋਈ ਨੁਕਸ ਨਾ ਹੋਵੇ।+ ਗਿਣਤੀ 28:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਨਾਲੇ ਹਰ ਬਲਦ ਦੇ ਨਾਲ ਪੀਣ ਦੀ ਭੇਟ ਵਜੋਂ ਅੱਧਾ ਹੀਨ ਦਾਖਰਸ+ ਅਤੇ ਭੇਡੂ ਨਾਲ ਇਕ-ਤਿਹਾਈ ਦਾਖਰਸ+ ਅਤੇ ਹਰ ਲੇਲੇ ਨਾਲ ਇਕ-ਚੌਥਾਈ ਹੀਨ ਦਾਖਰਸ ਚੜ੍ਹਾਓ।+ ਸਾਲ ਦੇ ਹਰ ਮਹੀਨੇ ਇਹ ਹੋਮ-ਬਲ਼ੀ ਚੜ੍ਹਾਈ ਜਾਵੇ।
11 “‘ਹਰ ਮਹੀਨੇ* ਦੇ ਪਹਿਲੇ ਦਿਨ ਤੁਸੀਂ ਹੋਮ-ਬਲ਼ੀ ਵਜੋਂ ਯਹੋਵਾਹ ਅੱਗੇ ਦੋ ਬਲਦ, ਇਕ ਭੇਡੂ ਅਤੇ ਇਕ-ਇਕ ਸਾਲ ਦੇ ਸੱਤ ਲੇਲੇ ਚੜ੍ਹਾਓ ਜਿਨ੍ਹਾਂ ਵਿਚ ਕੋਈ ਨੁਕਸ ਨਾ ਹੋਵੇ।+
14 ਨਾਲੇ ਹਰ ਬਲਦ ਦੇ ਨਾਲ ਪੀਣ ਦੀ ਭੇਟ ਵਜੋਂ ਅੱਧਾ ਹੀਨ ਦਾਖਰਸ+ ਅਤੇ ਭੇਡੂ ਨਾਲ ਇਕ-ਤਿਹਾਈ ਦਾਖਰਸ+ ਅਤੇ ਹਰ ਲੇਲੇ ਨਾਲ ਇਕ-ਚੌਥਾਈ ਹੀਨ ਦਾਖਰਸ ਚੜ੍ਹਾਓ।+ ਸਾਲ ਦੇ ਹਰ ਮਹੀਨੇ ਇਹ ਹੋਮ-ਬਲ਼ੀ ਚੜ੍ਹਾਈ ਜਾਵੇ।