-
ਕੂਚ 28:43ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
43 ਜਦੋਂ ਹਾਰੂਨ ਅਤੇ ਉਸ ਦੇ ਪੁੱਤਰ ਮੰਡਲੀ ਦੇ ਤੰਬੂ ਵਿਚ ਆਉਣ ਜਾਂ ਜਦੋਂ ਉਹ ਪਵਿੱਤਰ ਸਥਾਨ ਵਿਚ ਵੇਦੀ ਕੋਲ ਸੇਵਾ ਕਰਨ, ਤਾਂ ਉਨ੍ਹਾਂ ਨੇ ਕਛਹਿਰੇ ਪਾਏ ਹੋਣ ਤਾਂਕਿ ਉਹ ਦੋਸ਼ੀ ਨਾ ਠਹਿਰਨ ਅਤੇ ਮਰ ਨਾ ਜਾਣ। ਉਸ ਨੇ ਅਤੇ ਉਸ ਤੋਂ ਬਾਅਦ ਉਸ ਦੀ ਸੰਤਾਨ* ਨੇ ਹਮੇਸ਼ਾ ਇਸ ਨਿਯਮ ਦੀ ਪਾਲਣਾ ਕਰਨੀ ਹੈ।
-