-
ਗਿਣਤੀ 11:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਯਹੋਵਾਹ ਨੇ ਮੂਸਾ ਨੂੰ ਕਿਹਾ: “ਮੇਰੇ ਵੱਲੋਂ ਇਜ਼ਰਾਈਲੀਆਂ ਦੇ ਬਜ਼ੁਰਗਾਂ ਵਿੱਚੋਂ 70 ਜਣਿਆਂ ਨੂੰ ਚੁਣ ਜਿਨ੍ਹਾਂ ਨੂੰ ਤੂੰ ਲੋਕਾਂ ਦੇ ਬਜ਼ੁਰਗਾਂ ਅਤੇ ਅਧਿਕਾਰੀਆਂ ਵਜੋਂ ਜਾਣਦਾ ਹੈਂ।+ ਤੂੰ ਉਨ੍ਹਾਂ ਨੂੰ ਮੰਡਲੀ ਦੇ ਤੰਬੂ ਕੋਲ ਲੈ ਜਾ ਅਤੇ ਉਹ ਉੱਥੇ ਤੇਰੇ ਨਾਲ ਖੜ੍ਹਨ।
-