-
ਗਿਣਤੀ 16:17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਤੇਰਾ ਸਾਥ ਦੇਣ ਵਾਲੇ 250 ਜਣੇ ਅੱਗ ਚੁੱਕਣ ਵਾਲੇ ਕੜਛੇ ਲੈਣ ਅਤੇ ਉਨ੍ਹਾਂ ਵਿਚ ਧੂਪ ਪਾਉਣ। ਹਰ ਕੋਈ ਯਹੋਵਾਹ ਸਾਮ੍ਹਣੇ ਆਪਣਾ ਕੜਛਾ ਲਿਆਵੇ। ਨਾਲੇ ਤੂੰ ਅਤੇ ਹਾਰੂਨ ਵੀ ਆਪੋ-ਆਪਣਾ ਕੜਛਾ ਲਿਆਉਣ।”
-
-
ਜ਼ਬੂਰ 106:18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਉਨ੍ਹਾਂ ਦੇ ਸਾਥੀਆਂ ʼਤੇ ਅੱਗ ਵਰ੍ਹੀ
ਅਤੇ ਉਨ੍ਹਾਂ ਦੁਸ਼ਟਾਂ ਨੂੰ ਅੱਗ ਦੀਆਂ ਲਪਟਾਂ ਨੇ ਭਸਮ ਕਰ ਦਿੱਤਾ।+
-