ਗਿਣਤੀ 14:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਸਾਰੇ ਇਜ਼ਰਾਈਲੀ ਮੂਸਾ ਅਤੇ ਹਾਰੂਨ ਦੇ ਖ਼ਿਲਾਫ਼ ਬੁੜਬੁੜਾਉਣ ਲੱਗੇ+ ਅਤੇ ਸਾਰੀ ਮੰਡਲੀ ਉਨ੍ਹਾਂ ਦੇ ਖ਼ਿਲਾਫ਼ ਕਹਿਣ ਲੱਗੀ: “ਚੰਗਾ ਹੁੰਦਾ ਜੇ ਅਸੀਂ ਮਿਸਰ ਵਿਚ ਹੀ ਮਰ ਜਾਂਦੇ ਜਾਂ ਫਿਰ ਇਸ ਉਜਾੜ ਵਿਚ ਮਰ ਜਾਂਦੇ!
2 ਸਾਰੇ ਇਜ਼ਰਾਈਲੀ ਮੂਸਾ ਅਤੇ ਹਾਰੂਨ ਦੇ ਖ਼ਿਲਾਫ਼ ਬੁੜਬੁੜਾਉਣ ਲੱਗੇ+ ਅਤੇ ਸਾਰੀ ਮੰਡਲੀ ਉਨ੍ਹਾਂ ਦੇ ਖ਼ਿਲਾਫ਼ ਕਹਿਣ ਲੱਗੀ: “ਚੰਗਾ ਹੁੰਦਾ ਜੇ ਅਸੀਂ ਮਿਸਰ ਵਿਚ ਹੀ ਮਰ ਜਾਂਦੇ ਜਾਂ ਫਿਰ ਇਸ ਉਜਾੜ ਵਿਚ ਮਰ ਜਾਂਦੇ!