-
ਕੂਚ 16:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਸਵੇਰੇ ਤੁਸੀਂ ਯਹੋਵਾਹ ਦੀ ਮਹਿਮਾ ਦੇਖੋਗੇ ਕਿਉਂਕਿ ਤੁਸੀਂ ਯਹੋਵਾਹ ਦੇ ਖ਼ਿਲਾਫ਼ ਜੋ ਬੁੜ-ਬੁੜ ਕੀਤੀ ਹੈ, ਉਸ ਨੇ ਸੁਣ ਲਈ ਹੈ। ਅਸੀਂ ਕੌਣ ਹਾਂ ਜੋ ਤੁਸੀਂ ਸਾਡੇ ਖ਼ਿਲਾਫ਼ ਬੁੜ-ਬੁੜ ਕਰੋ?”
-