-
ਕੂਚ 23:20, 21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 “ਮੈਂ ਤੁਹਾਡੇ ਅੱਗੇ-ਅੱਗੇ ਆਪਣਾ ਦੂਤ ਘੱਲ ਰਿਹਾ ਹਾਂ+ ਜੋ ਰਾਹ ਵਿਚ ਤੁਹਾਡੀ ਰੱਖਿਆ ਕਰੇਗਾ ਅਤੇ ਤੁਹਾਨੂੰ ਉਸ ਜਗ੍ਹਾ ਲੈ ਜਾਵੇਗਾ ਜੋ ਮੈਂ ਤੁਹਾਡੇ ਲਈ ਤਿਆਰ ਕੀਤੀ ਹੈ।+ 21 ਤੁਸੀਂ ਉਸ ਦੀ ਗੱਲ ਵੱਲ ਧਿਆਨ ਦਿਓ ਅਤੇ ਉਸ ਦਾ ਕਹਿਣਾ ਮੰਨਿਓ। ਉਸ ਦੇ ਖ਼ਿਲਾਫ਼ ਬਗਾਵਤ ਨਾ ਕਰਿਓ। ਜੇ ਤੁਸੀਂ ਬਗਾਵਤ ਕੀਤੀ, ਤਾਂ ਉਹ ਤੁਹਾਡੇ ਅਪਰਾਧਾਂ ਨੂੰ ਮਾਫ਼ ਨਹੀਂ ਕਰੇਗਾ+ ਕਿਉਂਕਿ ਉਹ ਮੇਰੇ ਨਾਂ ʼਤੇ ਆਉਂਦਾ ਹੈ।
-