ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੂਚ 28:38
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 38 ਇਹ ਹਮੇਸ਼ਾ ਹਾਰੂਨ ਦੇ ਮੱਥੇ ਉੱਤੇ ਹੋਵੇ। ਜਦੋਂ ਕੋਈ ਉਨ੍ਹਾਂ ਪਵਿੱਤਰ ਚੀਜ਼ਾਂ ਦੇ ਖ਼ਿਲਾਫ਼ ਪਾਪ ਕਰੇ ਜਿਨ੍ਹਾਂ ਨੂੰ ਇਜ਼ਰਾਈਲੀ ਪਵਿੱਤਰ ਭੇਟ ਦੇ ਤੌਰ ਤੇ ਚੜ੍ਹਾਉਂਦੇ ਹਨ, ਤਾਂ ਹਾਰੂਨ ਇਸ ਲਈ ਜ਼ਿੰਮੇਵਾਰ ਹੋਵੇਗਾ।+ ਇਹ ਪੱਤਰੀ ਹਮੇਸ਼ਾ ਹਾਰੂਨ ਦੇ ਮੱਥੇ ਉੱਤੇ ਹੋਣੀ ਚਾਹੀਦੀ ਤਾਂਕਿ ਉਨ੍ਹਾਂ ਨੂੰ ਯਹੋਵਾਹ ਦੀ ਮਨਜ਼ੂਰੀ ਮਿਲੇ।

  • ਲੇਵੀਆਂ 22:9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 9 “‘ਉਹ ਮੇਰੇ ਪ੍ਰਤੀ ਆਪਣਾ ਫ਼ਰਜ਼ ਪੂਰਾ ਕਰਨ ਤਾਂਕਿ ਉਹ ਇਸ ਕਰਕੇ ਪਾਪ ਦੇ ਦੋਸ਼ੀ ਨਾ ਬਣਨ ਅਤੇ ਆਪਣੀ ਜਾਨ ਤੋਂ ਹੱਥ ਨਾ ਧੋ ਬੈਠਣ ਕਿਉਂਕਿ ਉਨ੍ਹਾਂ ਨੇ ਪਵਿੱਤਰ ਚੜ੍ਹਾਵਿਆਂ ਨੂੰ ਪਲੀਤ ਕੀਤਾ ਹੈ। ਮੈਂ ਯਹੋਵਾਹ ਹਾਂ ਅਤੇ ਮੈਂ ਉਨ੍ਹਾਂ ਨੂੰ ਪਵਿੱਤਰ ਕਰ ਰਿਹਾ ਹਾਂ।

  • ਗਿਣਤੀ 18:23
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 23 ਸਿਰਫ਼ ਲੇਵੀ ਮੰਡਲੀ ਦੇ ਤੰਬੂ ਵਿਚ ਸੇਵਾ ਕਰਨ ਅਤੇ ਜਦੋਂ ਲੋਕ ਪਵਿੱਤਰ ਸਥਾਨ ਸੰਬੰਧੀ ਕੋਈ ਨਿਯਮ ਤੋੜਨਗੇ, ਤਾਂ ਲੇਵੀ ਜਵਾਬਦੇਹ ਹੋਣਗੇ।+ ਲੇਵੀ ਇਜ਼ਰਾਈਲੀਆਂ ਵਿਚ ਕੁਝ ਵੀ ਵਿਰਾਸਤ ਵਿਚ ਨਹੀਂ ਲੈਣਗੇ। ਤੁਸੀਂ ਪੀੜ੍ਹੀਓ-ਪੀੜ੍ਹੀ ਇਸ ਨਿਯਮ ਦੀ ਸਦਾ ਪਾਲਣਾ ਕਰਨੀ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ