-
ਗਿਣਤੀ 8:22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਇਸ ਤੋਂ ਬਾਅਦ ਲੇਵੀ ਮੰਡਲੀ ਦੇ ਤੰਬੂ ਵਿਚ ਹਾਰੂਨ ਅਤੇ ਉਸ ਦੇ ਪੁੱਤਰਾਂ ਦੇ ਸਾਮ੍ਹਣੇ ਸੇਵਾ ਕਰਨ ਲੱਗੇ। ਯਹੋਵਾਹ ਨੇ ਲੇਵੀਆਂ ਦੇ ਸੰਬੰਧ ਵਿਚ ਮੂਸਾ ਨੂੰ ਜੋ ਹੁਕਮ ਦਿੱਤਾ ਸੀ, ਲੋਕਾਂ ਨੇ ਉਸੇ ਤਰ੍ਹਾਂ ਕੀਤਾ।
-