ਗਿਣਤੀ 16:46 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 46 ਫਿਰ ਮੂਸਾ ਨੇ ਹਾਰੂਨ ਨੂੰ ਕਿਹਾ: “ਮੰਡਲੀ ਦਾ ਪਾਪ ਮਿਟਾਉਣ ਲਈ+ ਇਕ ਕੜਛੇ ਵਿਚ ਵੇਦੀ ਤੋਂ ਅੱਗ ਲੈ+ ਅਤੇ ਉਸ ਵਿਚ ਧੂਪ ਪਾ ਕੇ ਫਟਾਫਟ ਮੰਡਲੀ ਵਿਚ ਜਾ ਕਿਉਂਕਿ ਯਹੋਵਾਹ ਦਾ ਗੁੱਸਾ ਭੜਕ ਉੱਠਿਆ ਹੈ ਅਤੇ ਮੰਡਲੀ ਉੱਤੇ ਉਸ ਦਾ ਕਹਿਰ ਟੁੱਟ ਪਿਆ ਹੈ!”
46 ਫਿਰ ਮੂਸਾ ਨੇ ਹਾਰੂਨ ਨੂੰ ਕਿਹਾ: “ਮੰਡਲੀ ਦਾ ਪਾਪ ਮਿਟਾਉਣ ਲਈ+ ਇਕ ਕੜਛੇ ਵਿਚ ਵੇਦੀ ਤੋਂ ਅੱਗ ਲੈ+ ਅਤੇ ਉਸ ਵਿਚ ਧੂਪ ਪਾ ਕੇ ਫਟਾਫਟ ਮੰਡਲੀ ਵਿਚ ਜਾ ਕਿਉਂਕਿ ਯਹੋਵਾਹ ਦਾ ਗੁੱਸਾ ਭੜਕ ਉੱਠਿਆ ਹੈ ਅਤੇ ਮੰਡਲੀ ਉੱਤੇ ਉਸ ਦਾ ਕਹਿਰ ਟੁੱਟ ਪਿਆ ਹੈ!”