1 ਸਮੂਏਲ 2:28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 ਅਤੇ ਇਜ਼ਰਾਈਲ ਦੇ ਸਾਰੇ ਗੋਤਾਂ ਵਿੱਚੋਂ ਉਸ ਨੂੰ ਚੁਣਿਆ ਗਿਆ ਸੀ+ ਕਿ ਉਹ ਮੇਰੇ ਪੁਜਾਰੀ ਵਜੋਂ ਸੇਵਾ ਕਰੇ ਅਤੇ ਮੇਰੀ ਵੇਦੀ+ ʼਤੇ ਜਾ ਕੇ ਬਲ਼ੀਆਂ ਚੜ੍ਹਾਵੇ, ਧੂਪ ਧੁਖਾਏ* ਅਤੇ ਏਫ਼ੋਦ ਪਹਿਨ ਕੇ ਮੇਰੀ ਸੇਵਾ ਕਰੇ; ਅਤੇ ਮੈਂ ਤੇਰੇ ਪੂਰਵਜ ਦੇ ਘਰਾਣੇ ਨੂੰ ਸਾਰੀਆਂ ਬਲ਼ੀਆਂ ਦੇ ਹਿੱਸੇ ਦਿੱਤੇ ਜੋ ਇਜ਼ਰਾਈਲੀ* ਅੱਗ ਉੱਤੇ ਚੜ੍ਹਾਉਂਦੇ ਸਨ।+ ਇਬਰਾਨੀਆਂ 5:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਇਸ ਤੋਂ ਇਲਾਵਾ, ਕੋਈ ਵੀ ਇਨਸਾਨ ਆਪਣੇ ਆਪ ਇਹ ਸਨਮਾਨ ਨਹੀਂ ਲੈਂਦਾ, ਸਗੋਂ ਪਰਮੇਸ਼ੁਰ ਹੀ ਉਸ ਨੂੰ ਇਹ ਸਨਮਾਨ ਦਿੰਦਾ ਹੈ, ਠੀਕ ਜਿਵੇਂ ਉਸ ਨੇ ਹਾਰੂਨ ਨੂੰ ਦਿੱਤਾ ਸੀ।+
28 ਅਤੇ ਇਜ਼ਰਾਈਲ ਦੇ ਸਾਰੇ ਗੋਤਾਂ ਵਿੱਚੋਂ ਉਸ ਨੂੰ ਚੁਣਿਆ ਗਿਆ ਸੀ+ ਕਿ ਉਹ ਮੇਰੇ ਪੁਜਾਰੀ ਵਜੋਂ ਸੇਵਾ ਕਰੇ ਅਤੇ ਮੇਰੀ ਵੇਦੀ+ ʼਤੇ ਜਾ ਕੇ ਬਲ਼ੀਆਂ ਚੜ੍ਹਾਵੇ, ਧੂਪ ਧੁਖਾਏ* ਅਤੇ ਏਫ਼ੋਦ ਪਹਿਨ ਕੇ ਮੇਰੀ ਸੇਵਾ ਕਰੇ; ਅਤੇ ਮੈਂ ਤੇਰੇ ਪੂਰਵਜ ਦੇ ਘਰਾਣੇ ਨੂੰ ਸਾਰੀਆਂ ਬਲ਼ੀਆਂ ਦੇ ਹਿੱਸੇ ਦਿੱਤੇ ਜੋ ਇਜ਼ਰਾਈਲੀ* ਅੱਗ ਉੱਤੇ ਚੜ੍ਹਾਉਂਦੇ ਸਨ।+
4 ਇਸ ਤੋਂ ਇਲਾਵਾ, ਕੋਈ ਵੀ ਇਨਸਾਨ ਆਪਣੇ ਆਪ ਇਹ ਸਨਮਾਨ ਨਹੀਂ ਲੈਂਦਾ, ਸਗੋਂ ਪਰਮੇਸ਼ੁਰ ਹੀ ਉਸ ਨੂੰ ਇਹ ਸਨਮਾਨ ਦਿੰਦਾ ਹੈ, ਠੀਕ ਜਿਵੇਂ ਉਸ ਨੇ ਹਾਰੂਨ ਨੂੰ ਦਿੱਤਾ ਸੀ।+