ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਲੇਵੀਆਂ 22:4-6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 4 ਹਾਰੂਨ ਦੀ ਔਲਾਦ ਵਿੱਚੋਂ ਅਜਿਹਾ ਕੋਈ ਵੀ ਆਦਮੀ ਦੁਬਾਰਾ ਸ਼ੁੱਧ ਹੋਣ ਤਕ ਪਵਿੱਤਰ ਚੜ੍ਹਾਵੇ ਨਹੀਂ ਖਾ ਸਕਦਾ+ ਜਿਸ ਨੂੰ ਕੋੜ੍ਹ ਹੈ+ ਜਾਂ ਜਿਸ ਦੇ ਗੁਪਤ ਅੰਗ ਵਿੱਚੋਂ ਤਰਲ ਪਦਾਰਥ ਵਗਦਾ ਹੈ+ ਜਾਂ ਜਿਹੜਾ ਕਿਸੇ ਇਨਸਾਨ ਦੀ ਲਾਸ਼ ਨੂੰ ਛੂਹਣ ਕਰਕੇ ਅਸ਼ੁੱਧ ਹੋਏ ਇਨਸਾਨ ਨੂੰ ਛੂੰਹਦਾ ਹੈ+ ਜਾਂ ਜਿਸ ਦਾ ਵੀਰਜ ਨਿਕਲਿਆ ਹੈ+ 5 ਜਾਂ ਜਿਹੜਾ ਝੁੰਡਾਂ ਵਿਚ ਰਹਿਣ ਵਾਲੇ ਕਿਸੇ ਅਸ਼ੁੱਧ ਜੀਵ ਨੂੰ ਛੂੰਹਦਾ ਹੈ+ ਜਾਂ ਜਿਹੜਾ ਕਿਸੇ ਵੀ ਕਾਰਨ ਕਰਕੇ ਅਸ਼ੁੱਧ ਹੋਏ ਆਦਮੀ ਨੂੰ ਛੂੰਹਦਾ ਹੈ।+ 6 ਜਿਹੜਾ ਆਦਮੀ ਇਨ੍ਹਾਂ ਵਿੱਚੋਂ ਕਿਸੇ ਨੂੰ ਵੀ ਛੂੰਹਦਾ ਹੈ, ਉਹ ਨਹਾਵੇ ਅਤੇ ਉਹ ਸ਼ਾਮ ਤਕ ਅਸ਼ੁੱਧ ਰਹੇਗਾ ਅਤੇ ਪਵਿੱਤਰ ਚੜ੍ਹਾਵਿਆਂ ਵਿੱਚੋਂ ਕੁਝ ਵੀ ਨਹੀਂ ਖਾ ਸਕਦਾ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ