ਕੂਚ 13:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 “ਇਜ਼ਰਾਈਲੀਆਂ ਦਾ ਹਰ ਜੇਠਾ ਮੁੰਡਾ ਮੈਨੂੰ ਅਰਪਿਤ* ਕਰੋ। ਇਨਸਾਨਾਂ ਤੇ ਜਾਨਵਰਾਂ ਦੇ ਜੇਠੇ ਮੇਰੇ ਹਨ।”+ ਲੇਵੀਆਂ 27:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 “‘ਪਰ ਜਾਨਵਰਾਂ ਦਾ ਕੋਈ ਵੀ ਜੇਠਾ ਯਹੋਵਾਹ ਨੂੰ ਦੇਣ ਲਈ ਪਵਿੱਤਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਜੇਠਾ ਹੋਣ ਕਰਕੇ ਇਹ ਜਨਮ ਤੋਂ ਹੀ ਉਸ ਦਾ ਹੁੰਦਾ ਹੈ।+ ਚਾਹੇ ਉਹ ਬਲਦ ਦਾ ਜੇਠਾ ਹੋਵੇ ਜਾਂ ਭੇਡ ਦਾ, ਉਹ ਪਹਿਲਾਂ ਹੀ ਯਹੋਵਾਹ ਦਾ ਹੈ।+ ਗਿਣਤੀ 3:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਹਰ ਜੇਠਾ ਮੇਰਾ ਹੈ।+ ਜਿਸ ਦਿਨ ਮੈਂ ਮਿਸਰ ਵਿਚ ਹਰ ਜੇਠੇ ਨੂੰ ਮਾਰਿਆ ਸੀ,+ ਉਸ ਦਿਨ ਮੈਂ ਇਜ਼ਰਾਈਲ ਦੇ ਹਰ ਜੇਠੇ ਨੂੰ ਆਪਣੇ ਲਈ ਪਵਿੱਤਰ ਕੀਤਾ, ਚਾਹੇ ਉਹ ਇਨਸਾਨ ਦਾ ਸੀ ਜਾਂ ਜਾਨਵਰ ਦਾ।+ ਸਾਰੇ ਜੇਠੇ ਮੇਰੇ ਹੋਣਗੇ। ਮੈਂ ਯਹੋਵਾਹ ਹਾਂ।”
26 “‘ਪਰ ਜਾਨਵਰਾਂ ਦਾ ਕੋਈ ਵੀ ਜੇਠਾ ਯਹੋਵਾਹ ਨੂੰ ਦੇਣ ਲਈ ਪਵਿੱਤਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਜੇਠਾ ਹੋਣ ਕਰਕੇ ਇਹ ਜਨਮ ਤੋਂ ਹੀ ਉਸ ਦਾ ਹੁੰਦਾ ਹੈ।+ ਚਾਹੇ ਉਹ ਬਲਦ ਦਾ ਜੇਠਾ ਹੋਵੇ ਜਾਂ ਭੇਡ ਦਾ, ਉਹ ਪਹਿਲਾਂ ਹੀ ਯਹੋਵਾਹ ਦਾ ਹੈ।+
13 ਹਰ ਜੇਠਾ ਮੇਰਾ ਹੈ।+ ਜਿਸ ਦਿਨ ਮੈਂ ਮਿਸਰ ਵਿਚ ਹਰ ਜੇਠੇ ਨੂੰ ਮਾਰਿਆ ਸੀ,+ ਉਸ ਦਿਨ ਮੈਂ ਇਜ਼ਰਾਈਲ ਦੇ ਹਰ ਜੇਠੇ ਨੂੰ ਆਪਣੇ ਲਈ ਪਵਿੱਤਰ ਕੀਤਾ, ਚਾਹੇ ਉਹ ਇਨਸਾਨ ਦਾ ਸੀ ਜਾਂ ਜਾਨਵਰ ਦਾ।+ ਸਾਰੇ ਜੇਠੇ ਮੇਰੇ ਹੋਣਗੇ। ਮੈਂ ਯਹੋਵਾਹ ਹਾਂ।”