-
ਕੂਚ 13:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਤੁਸੀਂ ਗਧੇ ਦੇ ਪਹਿਲੇ ਵਛੇਰੇ ਨੂੰ ਭੇਡ ਦੀ ਕੁਰਬਾਨੀ ਦੇ ਕੇ ਛੁਡਾਉਣਾ। ਪਰ ਜੇ ਤੁਸੀਂ ਵਛੇਰਾ ਨਹੀਂ ਛੁਡਾਉਂਦੇ, ਤਾਂ ਤੁਸੀਂ ਉਸ ਦੀ ਧੌਣ ਤੋੜ ਦਿਓ। ਅਤੇ ਤੁਸੀਂ ਆਪਣੇ ਸਾਰੇ ਜੇਠੇ ਮੁੰਡਿਆਂ ਨੂੰ ਛੁਡਾਉਣਾ।+
-