-
ਕੂਚ 34:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਤੂੰ ਗਧੇ ਦੇ ਪਹਿਲੇ ਵਛੇਰੇ ਨੂੰ ਭੇਡ ਦੀ ਕੁਰਬਾਨੀ ਦੇ ਕੇ ਛੁਡਾਈਂ। ਪਰ ਜੇ ਤੂੰ ਵਛੇਰਾ ਨਹੀਂ ਛੁਡਾਉਂਦਾ, ਤਾਂ ਉਸ ਦੀ ਧੌਣ ਤੋੜ ਦੇਈਂ। ਅਤੇ ਤੂੰ ਆਪਣੇ ਸਾਰੇ ਜੇਠੇ ਮੁੰਡਿਆਂ ਨੂੰ ਛੁਡਾਈਂ।+ ਕੋਈ ਵੀ ਮੇਰੇ ਸਾਮ੍ਹਣੇ ਖਾਲੀ ਹੱਥ ਹਾਜ਼ਰ ਨਾ ਹੋਵੇ।
-
-
ਲੇਵੀਆਂ 27:27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
27 ਪਰ ਅਸ਼ੁੱਧ ਜਾਨਵਰ ਦੇ ਜੇਠੇ ਨੂੰ ਛੁਡਾਇਆ ਜਾ ਸਕਦਾ ਹੈ। ਜੇ ਕੋਈ ਉਸ ਨੂੰ ਛੁਡਾਉਂਦਾ ਹੈ, ਤਾਂ ਉਹ ਉਸ ਦੀ ਤੈਅ ਕੀਮਤ ਦਾ ਪੰਜਵਾਂ ਹਿੱਸਾ ਹੋਰ ਮਿਲਾ ਕੇ ਦੇਵੇ।+ ਪਰ ਜੇ ਉਹ ਜਾਨਵਰ ਨੂੰ ਵਾਪਸ ਨਹੀਂ ਖ਼ਰੀਦਦਾ, ਤਾਂ ਜਾਨਵਰ ਨੂੰ ਤੈਅ ਕੀਮਤ ਮੁਤਾਬਕ ਵੇਚਿਆ ਜਾਵੇਗਾ।
-