-
ਲੇਵੀਆਂ 11:31, 32ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
31 ਝੁੰਡਾਂ ਵਿਚ ਰਹਿਣ ਵਾਲੇ ਇਹ ਛੋਟੇ-ਛੋਟੇ ਜੀਵ ਤੁਹਾਡੇ ਲਈ ਅਸ਼ੁੱਧ ਹਨ।+ ਕਿਸੇ ਮਰੇ ਹੋਏ ਜੀਵ ਨੂੰ ਛੂਹਣ ਵਾਲਾ ਇਨਸਾਨ ਸ਼ਾਮ ਤਕ ਅਸ਼ੁੱਧ ਰਹੇਗਾ।+
32 “‘ਜੇ ਕੋਈ ਮਰਿਆ ਹੋਇਆ ਜੀਵ ਕਿਸੇ ਚੀਜ਼ ਉੱਤੇ ਡਿਗਦਾ ਹੈ, ਤਾਂ ਉਹ ਚੀਜ਼ ਅਸ਼ੁੱਧ ਹੋ ਜਾਵੇਗੀ, ਚਾਹੇ ਉਹ ਲੱਕੜ ਦਾ ਭਾਂਡਾ ਹੋਵੇ, ਕੋਈ ਕੱਪੜਾ ਹੋਵੇ, ਖੱਲ ਹੋਵੇ ਜਾਂ ਤੱਪੜ ਹੋਵੇ। ਕੋਈ ਵੀ ਭਾਂਡਾ ਜੋ ਵਰਤਿਆ ਜਾਂਦਾ ਹੈ, ਉਸ ਨੂੰ ਪਾਣੀ ਵਿਚ ਡਬੋਇਆ ਜਾਵੇ ਅਤੇ ਇਹ ਸ਼ਾਮ ਤਕ ਅਸ਼ੁੱਧ ਰਹੇਗਾ; ਫਿਰ ਇਹ ਸ਼ੁੱਧ ਹੋ ਜਾਵੇਗਾ।
-